ਸਾਡੀਆਂ ਗੱਲਾਂ ਚ ਬਸ ਇੱਕ ਦੂਜੇ ਦਾ ਜ਼ਿਕਰ ਹੁੰਦਾ..... ਉਹ ਮੇਰਾ ਖਿਆਲ ਰੱਖਦੀ ਤੇ ਮੈਨੂੰ ਓਹਦਾ ਫ਼ਿਕਰ ਹੁੰਦਾ |
Copy
103
ਜਿੰਦਗੀ ਵਿੱਚ ਫਿਰ ਮਿਲੇ ਜੇ ਆਪਾ ਦੇਖ ਕੇ ਨਜਰਾ ਨਾ ਝੁਕਾ ਲਵੀਂ, ਕਿਤੇ ਵੇਖਿਆ ਲਗਦਾ ਯਾਰਾਂ, ਬਸ ਇਨਾਂ ਕਹਿ ਕੇ ਬੁਲਾ ਲਵੀਂ ❤️
Copy
143
ਜੋ ਦੱਸਣੀ ਪਵੇ ♠️ਉਹ ਪਹਿਚਾਣ ਨਹੀ ਹੁੰਦੀ🤘🏻
Copy
408
ਮੈਨੂੰ ਹੱਦ ਵਿੱਚ ਰਹਿਣਾ ਪਸੰਦ ਹੈ, ਪਰ ਕੋਈ ਲੋਕ ਇਸਨੂੰ ਗ਼ਰੂਰ ਸਮਝਦੇ ਨੇ, ❤️
Copy
370
ਤੇਰਾ ਟੂਟੀਆਂ ਗ਼ਰੂਰ ਤੂੰ ਵੀ ਹੋਈ ਮਜਬੂਰ ਸਾਨੂੰ ਛੱਡਿਆ ਜੀਹਦੇ ਲਈ ਤੈਨੂੰ ਉਹ ਵੀ ਛੱਡ ਗਏ
Copy
5
ਜੇਕਰ ਲੋਕ ਤੁਹਾਡੇ ਤੋ ਖੁਸ਼ ਨਹੀ ਤਾਂ ਪਰਵਾਹ ਨਾ ਕਰੋ ਤੁਸੀ ਇਥੇ ਕਿਸੇ ਕੰਜਰ ਦਾ ਮਨੋਰੰਜਨ ਕਰਨ ਨਹੀ ਆਏ
Copy
145
🤙🏻ਜਿੱਥੇ ਅੜਦੀ ਗਰਾਰੀ ਪੂਰੀ ਮਿੱਤਰਾਂ ਅੜਾਈ ਆ💖ਐਥੋ ਪਤਾ ਲੱਗਦਾ ਆ JATT ਦੀ ਚੜਾਈ ਆ😈
Copy
35
ਇਜਹਾਰ ਤੋਂ ਨਹੀਂ ਇੰਤਜ਼ਾਰ ਤੋਂ ਪਤਾ ਲੱਗਦਾ ਕੇ ਮਹੋਬਤ ਕਿੰਨੀ ਗਹਿਰੀ ਹੈ ❤️❤️
Copy
167
ਚੰਗੇ 👬 ਯਾਰ ਤੇ ਉੱਚੇ ਵਿਚਾਰ ☝ ਰੱਖੀਏ, ਗੱਲ ਮੂੰਹ ਤੇ ਕਰੀਏ ਦਿਲ ❤ ਚ ਨਾ ਖਾਰ ✔ ਰੱਖੀਏ
Copy
261
ਜਿਹੜੇ ਕਰਦੇ ਆ 🕜 ਇਗਨੌਰ ਬੱਲੀਏ..Jatt ਵੀ 🤞 ਕਰਦਾ ਨੀ ਉਨ੍ਹਾਂ ਉੱਤੇ 🚫 ਗੌਰ ਬੱਲੀਏ.....
Copy
211
ਤਜਰਬੇ ਉਮਰਾਂ ਨਾਲ ਨਹੀਂ, ਹਲਾਤਾਂ ਨਾਲ ਆਉਂਦੇ ਨੇ 💯
Copy
276
ਜਿਹੜੇ ਸਾਡੀਆਂ ਔਕਾਤਾਂ ਰਹਿੰਦੇ ਮਿਣਦੇ💪 ਉਹਨਾਂ ਦੇ ਕਿਹੜਾ ✈️ਜਹਾਜ਼ ਖੜੇ ਆ🤘
Copy
480
ਸਾਡੇ ਆਉਣ ਦੀ 🔥ਉਡੀਕ ਕਰ ਬੱਲਿਆ ਤੇਰੇ ਰਹਿੰਦੇ ਵੀ 💪ਭੁਲੇਖੇ ਦੂਰ ਕਰ ਦਿਆਗੇ☠️
Copy
198
ਕਿਸੇ ਬੰਦੇ ਮੂਹਰੇ ਝੁੱਕਣਾ ਕਿਓ ਦੱਸ ਫਿਰ ਨੀ ਜਦੋ ਬਾਬੇ 🙏 ਅੱਗੇ ਲੱਗਣੀ ਆ ਪੇਸ਼ੀ ਬੱਲੀਏ 💯
Copy
61
ਜੱਟ ਦੇ ਨਾਲ ਸ਼ਤੀਰਾਂ ਵਰਗੇ ਨੇ, 6-6 ਫੁੱਟੇ ਖੜਦੇ ਨਾਲ ਮੇਰੇ⛳️
Copy
50
ਖੁਸ਼ੀ ਖੁਦ ਵਿੱਚੋ ਲੱਭੋ ਕਿਸੇ ਹੋਰ ਦਾ ਬੂਹਾ ਖੜਕਾਓਂਗੇ ਤਾਂ ਦੁੱਖ ਹੀ ਮਿਲੇਗਾ |
Copy
296
ਕੋਈ ਤੁਹਾਡਾ ਸਾਥ ਨਾ ਦੇਵੇ,,ਤਾਂ ਉਦਾਸ ਨਾਂ ਹੋਇਉ , ਕਿਉਂਕਿ ਪ੍ਰਮਾਤਮਾ ਤੋਂ ਵੱਡਾ ਹਮਸਫਰ ਕੋਈ ਨਹੀਂ
Copy
980
ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ ਜਿਨ੍ਹਾ ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ
Copy
455
ਪਾਣੀ 🌊 ਵਾਂਗ ਚੱਲਦਾ ਰਹਿ , ⏱️ ਵਕਤ ਆਇਆ ਤਾਂ ਪੁੱਲਾਂ ਦੇ ਉਤੋ ਦੀ ਵੀ ਹੋਵਾਗੇ!
Copy
95
🦅ਰੀਸ ਘੁੱਗੀਆਂ-ਕਟਾਰਾਂ ਦੀ ਹੁੰਦੀ ਆ ਬਾਜਾਂ ਦੀ ਨੀ⛳️
Copy
179
ਲੋਕਾਂ ਦੇ ਬਦਲੇ ਹੋਏ ਰੰਗ ਦੱਸ ਰਹੇ ਨੇ, ਮਿੱਤਰਾ ਅੱਗ ਤਾ ਜ਼ਰੂਰ ਲੱਗੀ ਆ🔥
Copy
158
ਮੇਰਾ ਦਿਲ ਮੈਥੋਂ ਐਨਾ ਬਾਹਰ ਨੀ ਹੋ ਸਕਦਾ ਮੇਰੀ ਇੱਜ਼ਤ ਤੋਂ ਵੱਡਾ ਤੇਰਾ ਪਿਆਰ ਨੀ ਹੋ ਸਕਦਾ |
Copy
3
ਦਿਲ ਮੇਰਾ ਵੀ ਕਰਦਾ ਆ ਛੱਡ ਦਾ ਪਰ ਤੇਰੀ ਆਦਤ ਪੈ ਗਈ ਆ |
Copy
3
ਘੜੀ ਠੀਕ ਕਰਨ ਵਾਲੇ ਤੇ ਬਹੁਤ ਨੇ , ਪਰ ਸਮਾਂ ਤਾਂ ਵਾਹਿਗੁਰੂ’ ਹੀ ਠੀਕ ਕਰਦਾ
Copy
479
ਜ਼ਿੰਦਗੀ ਬਹੁਤ ਖ਼ੂਬਸੂਰਤ ਆ ਜੇ ਲੋਕ ਆਪਣੇ ਕੰਮ ਨਾਲ ਕੰਮ ਰੱਖਣ ਤਾਂ ..|😎
Copy
200
ਤੇਰੇ ਬਿਨਾਂ ਇੱਕ ਪਲ ਵੀ ਦੂਰ ਹੋਣ ਦਾ ਸੋਚਿਆ ਨਹੀ ਸੀ, ਪਰ ਕਿਸਮਤ ਦੇ ਇੱਕਤਰਫੇ ਫੈਸਲੇ ਨੇ ਸੱਭ ਕੁੱਝ ਮਿੱਟੀ ਵਿੱਚ ਮਿਲਾ ਦਿੱਤਾ॥
Copy
126
ਤੂੰ ਜੋ ਵਿਛੜਿਆਂ ਮੇਰੇ ਤੋਂ ਇਹ ਵੀ ਨੀ ਸੋਚਿਆ ਅਸੀਂ ਤਾਂ ਪਾਗਲ ਸੀ ਤੇਰੇ ਪਿੱਛੇ ਮਰ ਵੀ ਸਕਦੇ ਸੀ
Copy
109
ਜੋ ਬੇਕਸੂਰ ਹੁੰਦੇ ਹੋਏ ਵੀ ਤੁਹਾਨੂੰ ਮਨਾਂਦਾ ਹੈ ਤਾਂ ਸਮਝ ਲਵੋ ਓਹ ਤੁਹਾਨੂੰ ਹੱਦ ਤੋਂ ਵੱਧ ਚਾਹੁੰਦਾ ਹੈ
Copy
146
ਮੇਰੇ ਚਿਹਰੇ ਨੂੰ ਪੜਨਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ, ਏਸ ਕਿਤਾਬ ਵਿੱਚ ਲਫਜਾਂ ਦੀ ਥਾਂ ਜ਼ਜਬਾਤ ਲਿਖੇ ਹੋਏ ਨੇਂ
Copy
863
Dhan Dhan Sri Guru Granth Sahib Ji 🙏🙏
Copy
559