ਵੇਖਣ ਨੂੰ ਭਾਂਵੇ ਇੱਕਲੇ ਦਿਸਦੇ ਆ, ਪਰ ਯਾਰਾਂ ਦੀ ਥੋੜ ਨਹੀਂ, ਯਾਰੀਆਂ ਹੀ ਕਮਾਈਆਂ ਅਸੀ ਕੋਈ ਗਾਂਧੀ ਵਾਲੇ ਨੋਟ ਨਹੀਂ
Copy
963
ਮੈਂ ਸੂਰਜ ਵਾਂਗੂ ਪੂਰਾ ਸੀ ਤੇਰੇ ਨਾਲ ਮਿਲਣ ਤੋਂ ਪਹਿਲਾ ਤੂੰ ਮਿਲੀ ਤੇ ਚਾਨਣ ਦੇ ਵਾਂਗੂ ਅੱਧਾ ਰਹਿ ਗਿਆ.
Copy
9
ਕਈਆ ਤੋ ਸਾਡੀ 😱ਬਰਾਬਰੀ ਨਹੀਂ ਹੁੰਦੀ🤬 ਤਾਹੀ ਤਾ ਪਿੱਠ ਪਿੱਛੇ 🙃ਬਦਨਾਮ ਕਰਦੇ ਆ🤘🏻☠️
Copy
236
ਕਸਮਾਂ ਵਾਅਦੇ ਤਾਂ ਦੁਨੀਆਵੀ ਰਸਮਾਂ ਨੇ, ਸੱਚਾ ਪਿਆਰ ਤਾਂ ਦੋ ਰੂਹਾਂ ਤੇ ਦੋ ਦਿਲਾਂ ਦਾ ਹੁੰਦਾ ਹੈ,,🥰🥰
Copy
96
ਜੇ ਸਾਲੇ ਸ਼ੀਸ਼ੇ ਨਾ ਹੁੰਦੇ.. ਖੂਬਸੂਰਤੀ ਦੇ ਵੀ ਅਲੱਗ ਪੇਮਾਨੇ ਹੋਣੇ ਸੀ, ਫਿਰ ਲੋਕ ਸ਼ਕਲਾ ਦੇ ਨਹੀ ,ਬਸ ਰੂਹਾ ਦੇ ਦੀਵਾਨੇ ਹੋਣੇ ਸੀ✍🏻🦅
Copy
338
ਕਮਲਿਆ ਦੀ ਦੁਨੀਆਂ ਹੀ ਰਾਸ ਹੈ ਸਾਨੂੰ ਬਹੁਤਿਆ ਸਿਆਣਿਆ ਦੇ ਚ ਦਿਲ ਨਹੀ ਲੱਗਦਾ ਸਾਡਾ !!..
Copy
164
ਕਿਵੇਂ ਕਿਹ ਦਿਆਂ ਕਿ ਥੱਕ ਗਿਆ ਹਾਂ ਮੈਂ, ਪਤਾ ਨਹੀਂ ਕਿੰਨੀਆਂ ਜਿੰਮੇਵਾਰੀਆਂ ਜੁੜੀਆਂ ਨੇ ਮੇਰੇ ਨਾਲ
Copy
200
ਕਿਸੇ ਦੇ ਬੁਰੇ ਵਕਤ ਚ ਹੱਸਣ ਦੀ ਗਲਤੀ ਨਾ ਕਰਨਾ, ਇਹ ਵਕਤ ਹੈ ਜਨਾਬ ਚਿਹਰੇ ਯਾਦ ਰੱਖਦਾ ਹੈ💯
Copy
322
ਹੱਸਦੇ ਚਿਹਰੇ ਪਿੱਛੇ ਸੱਜਣਾ ਰਾਜ ਬੜੇ ਨੇ, ਕਾਂਵਾਂ ਨੂੰ ਬੋਲਣ ਦੇ ਅੱਗੇ ਬਾਜ਼ ਖੜੇ ਨੇ..🦅
Copy
628
4 ਦਿਨ ਮੂੰਗਫ਼ਲੀ 🥜 ਦੇ ਆਉਣ ਨਾਲ ਬਦਾਮਾ ਦੇ RATE ਨਹੀਂ ਕੱਟਦੇ ਬੱਲਿਆਂ 🙏
Copy
93
ਜਦੋਂ ਜ਼ਿੰਦਗੀ ਵਿੱਚੋਂ ਕੋਈ ਆਪਣਾ ਚਲਾ ਜ਼ਾਂਦਾ ਹੈ, ਤਾਂ ਇਸ ਤਰਾਂ ਲੱਗਦਾ ਹੈ ਜਿਵੇਂ ਸ਼ਬਦਾਂ ਵਿੱਚੋਂ ਅਰਥ ਨਿਕਲ ਗਏ ਹੋਣ |
Copy
265
ਜੋ ਹਰ ਪਲ ਮੈਨੂੰ ਰੁਲਾਂਦੀ ਰਹੀ , ਪਰ ਲਾਸ਼ ਮੇਰੀ ਦੇਖ ਕੇ ਹੰਜੂ ਬਹਾਂਦੀ ਰਹੀ
Copy
30
ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ, ਛੱਡਣਾ ਹੀ ਹੋਵੇ ਤਾਂ ਪਹਿਲਾਂ ਦਿਲ ਹੀ ਨੀ ਲਾਈਦਾ 💔💯
Copy
289
ਵਕਤ ਵੀ ਬਦਲੇਗਾ, ਸਾਹਮਣਾ ਵੀ ਹੋਵੇਗਾ !ਬਸ ਜਿਗਰਾ ਰੱਖੀ ਅੱਖ ਮਿਲਾਉਣ ਦਾ
Copy
1000
ਮੈਂ ਸੋਚਿਆ ਕੇ Status ਪਾਵਾਂ ਉਹਦੇ ਨਾਂ ਦਾ, ਜਿਹੜੀ ਮੇਰੇ ਤੇ ਮਰਦੀ ਆ ,ਪਰ ਇਹ ਸੋਚ ਕੇ Cancel ਕਰਤਾ,ਕੇ ਸਾਰੀ ਮੰਡੀਰ ਤਾਂ ਮੇਰੇStatus Copy ਕਰਦੀ ਆ
Copy
262
ਦੂਜਿਆਂ ਦੇ ਤਜ਼ਰਬੇ ਤੋਂ ਵੀ ਕੁੱਝ ਸਿੱਖਣਾ ਪੈਂਦਾ ਜਨਾਬ ਜਿੰਦਗੀ ਛੋਟੀ ਪੈ ਜਾਂਦੀ ਆ , ਖੁਦ ਸਬਕ ਸਿੱਖਦੇ · ਸਿੱਖਦੇ | 💯 💯
Copy
266
ਅੱਜ ਮਾੜਾ ਟਾਇਮ ਏ ਕੱਲ ਚੰਗਾ ਵੀ ਆਊਗਾ ਮੰਨਿਆ ਕੋਈ ਸਾਥ ਦੇਣ ਵਾਲਾ ਨਹੀਂ , ਪਰ ਰੱਬ ਕੋਈ ਨਾ ਕੋਈ ਰਾਸਤਾ ਜਰੂਰ ਦਿਖਾਊਗਾ |
Copy
307
ਜਿੰਦਗੀ ਜਿਉਣੀ Jatti💁 ਨੇ ਟੋਹਰ ਨਾਲ , ਵੇ👉 ਤੂੰ 👦ਲਾ ਲੈ ਯਾਰੀ👫 ਕਿਸੇ ਹੋਰ👭 ਨਾਲ..😃😂
Copy
1000
ਜਿਸ ਦਿਨ ਸਾਦਗੀ ਸ਼ਿੰਗਾਰ ਹੋ ਜਾਵੇਗੀ ਉਸ ਦਿਨ ਸ਼ੀਸ਼ੇ ਦੀ ਵੀ ਹਾਰ ਹੋ ਜਾਵੇਗੀ
Copy
345
ਕਰਦਾ ਦੁਅਵਾਂ 🙏 ਸਾਰੇ ਰਹਿਣ ਹੱਸਦੇ 😊 ਨੀ ਮੈ ਏਨਾ ਵੀ ਨਹੀ ਮਾੜਾ ਜਿਨ੍ਹਾਂ ਲੋਕ ਦੱਸਦੇ ।💯
Copy
162
ਨਾ ਸਾਡਾ ਯਾਰ ਬੁਰਾ, ਨਾ ਤਸਵੀਰ ਬੁਰੀ ਕੁਝ ਅਸੀ ਬੁਰੇ, ਕੁਝ ਤਕਦੀਰ ਬੁਰੀ....
Copy
183
ਵਕ਼ਤ ਬਹੁਤ ਜਖਮ ਦਿੰਦਾ ਹੈ ਇਸ ਲਈ ਘੜੀਆਂ ਚ ਫੁੱਲ ਨਹੀਂ ਸੂਈਆਂ ਹੁੰਦੀਆਂ ਨੇ
Copy
139
ਜੱਟ ਦੇ Blood ਦਾ ਗਰੁੱਪ ਉਹੀ ਆ, ਨੀਂ ਜਿਹੜੇ ਅੱਖਰ ਤੋਂ ਪੈਂਦਾ ਤੇਰਾ ਨਾਂ
Copy
42
🦅ਚਾਹੇ ਦੇਰ ਨਾਲ ਸਹੀ, ਪਰ ਵਾਪਸੀ ਸ਼ਾਨਦਾਰ ਕਰਾਂਗੇ..😎
Copy
415
ਜੇ ਮੌਕੇ ਨਾ ਮਿਲਣ ਤੇ ਖੁਦ ਰਾਹ ਬਣਾਓ
Copy
219
ਆਪਣੀ ਜਿੰਦਗੀ ਆਪਣੇ ਰੁਲ , ਦੂਨੀਆ ਦੀਆਂ ਗੱਲਾ ਸਮਝੀਏ ਫਜੂਲ
Copy
250
ਸਮਾਂ⌚ ਵੀ ਪਰਖ ਰਿਹਾ ਸਾਨੂੰ ਤੇ ਕੁਝ ਯਾਰ ਵੀ, ਦਾਤੇ ਨੇ ਜੇ ਮੇਹਰ 🙏🏻🙏🏻ਰੱਖੀ ਹਰ ਪਾਸੇ ਫਤਿਹ ਹੋਵੇਗੀ
Copy
196
ਅੱਖਾਂ ਤੇਰੀਆਂ ਨੀ ਮਾਰੀ ਜਾਣ ਠੱਗੀਆਂ ਹਿਰਨੀ ਤੋਂ ਵੱਡੀਆਂ ਰੋਕੀ ਜਾਣ ਗੱਡੀਆਂ
Copy
27