ਸਮਝਣ ਵਾਲੇ ਸਮਝ ਜਾਂਦੇ ਨੇ ਚੁੱਪ ਦੀ ਵਜਾ, ਨਹੀਂ ਤਾਂ ਅੱਜ ਕਲ ਕਹਿਣ ਦੀਆਂ ਗੱਲਾਂ ਨੇ ਕਿ “ਮੈਂ ਤੇਰਾ ਦਰਦ ਤੇਰੀ ਚੁੱਪੀ ਤੋਂ ਪੜ ਸਕਦਾ ਆ।।”
Copy
177
ਸੂਰਜਾਂ ਸੰਗ ਬੱਦਲਾਂ ਦੇ ਮੇਲ ਜਿਹਾ, ਤੇਰਾ ਚੇਤਾ ਸ਼ਾਮ ਸਵੇਰ ਜਿਹਾ ❤️
Copy
135
ਚਮਚਿਆਂ ਤੋਂ ਉਸਤਾਦ ਤੇ ਕਾਵਾਂ ਕੋਲੋਂ ਬਾਜ਼ ਨਹੀਂ ਡਰਦੇ ਹੁੰਦੇ 🥰🥰
Copy
116
ਤਜਰਬੇ ਉਮਰਾਂ ਨਾਲ ਨਹੀਂ, ਹਲਾਤਾਂ ਨਾਲ ਆਉਂਦੇ ਨੇ 💯
Copy
276
ਮਨਜੂਰ ਹੈ ਥੋੜਾ ਰੁੱਕ ਕੇ ਚਲਣਾ🚶🏻♂️ਪਰ ਚੱਲਾਂਗੇ ਆਪਣੇ ਦਮ ਤੇ💪
Copy
146
ਬੰਦਿਆ ਫਜ਼ੂਲ ਗਿਲਾ ਐਵੇਂ ਤੇਰੇ ਦਿਲ ਦਾ, 🙏 ਹੁਕਮ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ।
Copy
738
ਮੇਰਾ ਵਕਤ ਬਦਲਿਆ,, ਰੁਤਬਾ ਨਹੀਂ,, ਤੇਰੀ ਕਿਸਮਤ ਬਦਲੀ ਆ,, ਔਕਾਤ ਨਹੀਂ,,💯
Copy
658
ਕੀਤਾ ਏ ਪਿਆਰ ਕੋਈ ਪਾਪ ਤਾ ਨਹੀ ਕੀਤਾ, ਰੱਬ ਨੇ ਕਰਾਇਆ ਏ ਅਸੀਂ ਆਪ ਤਾ ਨਹੀ ਕੀਤਾ ..❤️❤️
Copy
281
ਵਾਧਾ ਕਰਕੇ ਮੁੱਕਰ ਜਾਵਾਂ, ਏਦਾਂ ਦਾ ਤੇਰਾ ਯਾਰ ਨੀਂ , ਇਹ ਮੇਰਾ ਦਿਲ ਆ ਕਮਲੀਏਂ ਕੋਈ ਪੰਜਾਬ ਦੀ ਸਰਕਾਰ ਨੀਂ.
Copy
479
ਤੂੰ ਭੁੱਲ ਕੇ ਵੀ ਨੀ ਭੁੱਲ ਸਕਦੀ ਸਾਡਾ ਪਿਆਰ ਕੁੜੇ, ਜਿਨਾ ਚਾਹੇਗੀ ਭੁੱਲਣਾ ਉਨ੍ਹਾਂ ਕਰੇਗੀ ਯਾਦ ਕੁੜੇ।💞
Copy
88
ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ || ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ ||
Copy
121
ਪਾਣੀ ਖੂਹਾਂ ਦਾ😌 ਤੇ ਪਿਆਰ ਰੂਹਾਂ ਦਾ 💏ਕਿਸਮਤ ਵਾਲੇ ਨੂੰ ਹੀ 🤗ਮਿੱਲਦਾ।
Copy
238
ਤੇਰੇ ਨੈਣ ਨੀ ਮੈਨੂੰ ਰੀਝਾਂ ਲਾ ਜਦ ਵੇਂਦੇ ਨੇ ਪੂਰਾ ਹੁੰਦਾ, ਦਿੱਸਦਾ ਹਰ ਇੱਕ ਖਵਾਬ ਅਧੂਰਾ ਨੀ 😍😍
Copy
72
ਅਸੂਲਾਂ ਦੀ ਜਿੰਦਗੀ 👍ਜਿਉਣੇ ਆਂ ਮਿੱਤਰਾ..ਤਗੜਾ 🤞 ਜਾਂ ਮਾੜਾ ਦੇਖ ",ਕਦੇ 💪 ਬਦਲੇ ਨੀ... ♥️
Copy
313
ਮੇਰੇ ਵਿਚ ਕਮੀਆਂ ਤੇ ਬਹੁਤ ਹੋਣਗੀਆਂ ਪਰ ਇਕ ਖੂਬੀ ਵੀ ਹੈ ਕਿ ਮੈਂ ਕਿਸੇ ਨਾਲ ਵੀ ਰਿਸ਼ਤਾ ਮਤਲਬ ਲਈ ਨਹੀਂ ਰੱਖਿਆ
Copy
553
ਜਦੋਂ ਕੋਈ ਹੱਥ ਤੇ ਸਾਥ ਦੋਨੋ ਛੱਡ ਦੇਵੇ ਤਾ ਰੱਬ ਉਂਗਲੀ ਫੜ੍ਹਨ ਵਾਲਾ ਵੀ ਭੇਜ ਦਿੰਦਾ ਹੈ
Copy
479
ਜਾਨ ਜਾਂਦੀ ਸੀ ਜਿਸਦੇ ਜਾਣ ਨਾਲ, ਮੈਂ ਉਸਨੂੰ ਜ਼ਿੰਦਗੀ 'ਚੋਂ ਜਾਂਦੇ ਦੇਖਿਆ ਹੈ
Copy
94
ਦਿਲੋਂ ਤਾਂ ਨਹੀਂ ਕਦੇ ਤੈਨੂੰ ਭੁੱਲਦੇ ਜੇ ਧੜਕਣ ਹੀ ਰੁੱਕ ਗਈ ਤਾਂ ਮਾਫ ਕਰੀਂ
Copy
241
ਹਮ ਵਹਾਂ ਤੱਕ ਅੱਛੇ ਹੈਂ, ਜਹਾਂ ਤਕ ਕੋਈ ਆਪਣੀ ਔਕਾਤ ਨਾ ਭੂਲੇ..😠😠
Copy
258
✋ਕਿਹੜਾ ਕਰੇ ਮਾੜੀ ਕਿਹੜਾ ਚੰਗੀ ਕਰਦਾ,ਮੈ ਉਗਲਾਂ ਤੇ ਰਹਿੰਦਾ ਹਾਂ ਹਿਸਾਬ ਜੋੜਦਾ..😠
Copy
164
ਜ਼ਿੰਦਗੀ ਦੇ ਰੰਗ ਵੇ ਸੱਜਣਾ, ਤੇਰੇ ਸੀ ਸੰਗ ਵੇ ਸੱਜਣਾ, ਓ ਦਿਨ ਚੇਤੇ ਆਉਂਦੇ, ਜੋ ਗਏ ਨੇ ਲੰਘ ਵੇ ਸੱਜਣਾ💯
Copy
158
ਜਦੋਂ ਆਈ ਬਾਜ਼ੀ ਤੇਰੀ ਆਪੇ ਹੀ ਅਗੇ ਜਾਏਂਗਾ ਜਿਨੂੰ ਕਰੇ ਰੱਬ ਅਗੇ ਓਹੋ ਪਿੱਛੇ ਕਦੋਂ ਹੱਟਦਾ .
Copy
3
ਇਸ਼ਕ ਮੁਹੱਬਤ ਲਈ ਮਰਨ ਦੀਆਂ ਗੱਲਾਂ ਪੁਰਾਣੀਆਂ ਨੇ ਸੱਜਣਾ, ਹੁਣ ਜੇ ਤੈਨੂੰ ਕਦਰ ਨੀ ਤਾਂ ਸਾਨੂੰ ਵੀ ਪਰਵਾਹ ਨੀ 😎💯
Copy
335
🦅ਤੁਹਾਡੀ ਸੋਚ ਸੋਹਣੀ ਹੋਣੀ ਚਾਹੀਦੀ ਆ ਫੇਰ ਤੁਸੀਂ ਸਭ ਨੂੰ ਸੋਹਣੇ ਲੱਗੋਗੇ🦅
Copy
125
Rude ਵੀ ਬੜੇ ਹਾਂ ਤੇ ਜਜਬਾਤੀ ਵੀ ਬੜੇ ਹਾਂ ਮੱਥੇ ਟੇਕੇ ਵੀ ਬਥੇਰੇ ਤੇ ਪਾਪੀ ਵੀ ਬੜੇ ਹਾਂ🦁🦅🦅...
Copy
276
ਗਲਤੀ ਇੱਕ ਵਾਰ ਹੁੰਦੀ ਸੱਜਣਾ, ਬਾਰ ਬਾਰ ਤਾਂ ਚਲਾਕੀਆਂ ਹੁੰਦੀਆਂ ਨੇ
Copy
100
ਮੈਂ ਤੇਰੇ ਲਈ ਦੁਨੀਆਂ ਨੂੰ ਛਡਿਆ ਤੇਰੇ ਲਈ ਦੂਰ ਆਪਣੇ ਕਰੇ ਵੇ ਮੈਂ ਤੈਨੂੰ ਕਿੰਨਾ ਛਾਉਣੀ ਆਂ ਇਹ ਗੱਲ ਤੇਰੀ ਸੋਚ ਤੋਂ ਪਰੇ |
Copy
6
ਵਕਤ ਜਦੋਂ ਫੈਸਲੇ ਕਰਦਾ ਹੈ। ਤਾਂ ਗਵਾਹਾਂ ਦੀ ਲੋੜ ਨਹੀਂ ਪੈਂਦੀ।
Copy
283
ਬੀਤੇ ਵਕਤ ਦੀਆ ਯਾਦਾ ਸੰਭਾਲ ਕੇ ਰੱਖੀ, ਅਸੀ ਯਾਦ ਤਾ ਆਵਾਂਗੇ ਪਰ ਵਾਪਸ ਨਹੀਂ
Copy
195