ਹੁਣ ਨਾ ਕਰੀ ਕਦੇ Yaad ਮੈਨੂੰ ਆਪਣੇ ਤਾ ਵਖਰੇ ਰਾਹ ਹੋ ਗਏ ਪਹਿਲਾ ਤੈਨੂੰ ਆਕੜ ਮਾਰ ਗਈ ਹੁਣ ਅਸੀਂ ਬੇਪਰਵਾਹ ਹੋ ਗਏ
Copy
308
ਕਹਿਦੀ +2 ਤੋ ਬਾਅਦ ਮੈ ਕੀ ਰੱਖਾ, ਮੈ ਕਿਹਾ ਕੁੱਤਾ ਰੱਖ ਲਾ
Copy
225
ਅੱਜ ਵੀ ਰੁਕ ਜਾਂਦੇ ਨੇ ਕਦਮ ਫੁੱਲਾਂ 💐 ਨੂੰ ਵਿਕਦੇ ਦੇਖ ਕੇ ਓਹ ਅਕਸਰ ਕਹਿੰਦੀ ਸੀ ਮੁਹੱਬਤ ਫੁੱਲਾਂ ਵਰਗੀ ਹੁੰਦੀ ਏ... ❤️
Copy
128
ਮੂਲ ਸਾਡੇ ਕੀਤੇ ਦਾ ਤਰੀਕੇ ਨਾਲ ਤਾਰਿਆਂ, ਸਾਨੂੰ ਤਾਂ ਸ਼ਿਕਾਰੀ ਨੇ ਸਲੀਕੇ ਨਾਲ ਮਾਰਿਆ..🔥🔥
Copy
41
ਕਹਿਣ ਵਾਲਿਆਂ ਦਾ ਕੀ ਜਾਂਦਾ ਹੈ ਕਮਾਲ ਤਾਂ ਸਹਿਣ ਵਾਲੇ ਕਰ ਜਾਂਦੇ ਨੇ
Copy
346
ਲਗਿਆ ਕੀ ਮੇਰੀਆਂ ਦੁਆਵਾਂ ਦਾ ਅਸਰ ਹੈ ਪਰ ਉਹ ਤਾਂ ਦੁਬਾਰਾ ਆਪਣੇ ਮਤਲਬ ਲਈ ਆਏ ਸੀ
Copy
140
ਮੈਂ ਤਾਂ ਤੇਰੇ ਤੋਂ ਆਪਣੀ ਜਿੰਦਗੀ ਲਈ ਰੌਸ਼ਨੀ ਮੰਗੀ ਸੀ , ਤੂੰ ਤਾਂ ਕਮਲਿਏ ਅੱਗ ਹੀ ਲਗਾਤੀ
Copy
1000
ਕਿਸੀ ਕੀ ਦੁਨੀਆਂ ਸੇ ਕੋਈ #ਮਤਲਬ 🤨ਨਹੀ ਹਮੇਂ, ਖੁਦ ਕੀ ਦੁਨੀਆਂ ਕੇ #ਬਾਦਸ਼ਾਹ 👑 ਹੈ ਹਮ |
Copy
597
ਆਸ਼ਕੀ ' ਚ ਹਰ ਕਿੰਨੇ ਸਦਮੇ ਸਹੀਏ , ਸ਼ਹਿਰ ਤਾਂ ਛੱਡ ਦਿੱਤਾ , ਕੀ ਜੀਣਾ ਵੀ ਛੱਡ ਦਈਏ |
Copy
139
ਥੁੱਕ ਕੇ ਤਾ ਕਦੇ ਮੈ ਚਟਿਆ ਨੀ ਜੋ ਕੱਢ ਤਾ ਦਿਲੋਂ ਮੁੜ ਓਹਨੂੰ ਕਦੇ ਤੱਕਿਆ ਨੀ
Copy
155
ਹਰ ਮੋੜ ਤੇ ਦੁੱਖ ਖੜ੍ਹਾ ਹੁੰਦਾ ਏ , ਆਦਮੀ ਨਹੀਂ ਆਦਮੀ ਦਾ ਵਕ਼ਤ ਬੁਰਾ ਹੁੰਦਾ ਏ |
Copy
61
ਮੰਗਦੇ ਆ Wish ਕਹਿੰਦੇ ਕਰਨਾ Finish ਜੱਟ ਚੋਕ ਲਾ ਕੇ ਹੋਇਆ ਨੀ Start ਬੱਲੀਏ☝🏻
Copy
64
ਨਾ ਪਿੰਡ ਵਿਚ ਮਸ਼ਹੂਰ ਨਾ ਦਿਲ ਵਿੱਚ ਗਰੂਰ , ਮਾਣ ਕਰਦੇ ਆ ਮਾਪੇ ਪੁਤ ਸਾਡਾ ਬੁਰੇ ਕੰਮਾਂ ਤੋਂ ਦੂਰ ..!!
Copy
2K
ਘੜੀ ਠੀਕ ਕਰਨ ਵਾਲੇ ਤੇ ਬਹੁਤ ਨੇ , ਪਰ ਸਮਾਂ ਤਾਂ ਵਾਹਿਗੁਰੂ’ ਹੀ ਠੀਕ ਕਰਦਾ
Copy
479
ਤੇਰੇ ਦਿੱਲ ❤️ ਨੂੰ ਜਾਂਦਾ ਜੋ ਰਾਹ ਸੱਜਣਾ ਅਸੀ ਰਾਹੀਂ ਓਹਨਾ ਰਾਹਾਂ 🛣️ ਦੇ |
Copy
73
ਹਰ ਗੱਲ ਦਾ ਜਵਾਬ ਦੇਵਾਂਗੇ ਕਿਤੇ ਚੱਲੇ ਥੋੜ੍ਹੀ ਆ ਯਾਰੀਆਂ ਚ ਨਫ਼ੇ ਭਾਲੀਏ ਦੱਲੇ ਥੋੜ੍ਹੀ ਆ ❤️🦅
Copy
118
ਕਿਹੜੀਆ ਤੂੰ ਨੱਡੀਆ 👩 ਦੀ ਗੱਲ ਕਰਦਾ ਵੇ ਤੇਰਾ ਅਸਲੀ ਜੱਟੀ 👸 ਨਾਲ ਬਾਹ ਨੀ ਪਿਆ💨
Copy
314
ਗੱਲਾਂ ਕਰਨੇ ਨੂੰ ਦੁਨੀਆਂ ਸ਼ੇਰ ਹੁੰਦੀ ਆ ਬੀਤੇ ਆਪਣੇ ਤੇ ਤਕਲੀਫ ਤਾਂ ਫੇਰ ਹੁੰਦੀ ਆ
Copy
351
ਪਿਆਰ ਤਾ ਦਿਖਾਵਾ ਕਰਨ ਵਾਲ਼ਿਆਂ ਨੂੰ ਮਿਲਦਾ ਹੈ…ਦਿਲੋਂ ਪਿਆਰ ਕਰਨ ਵਾਲ਼ਿਆਂ ਨੂੰ ਤਾ ਠੋਕਰਾਂ ਹੀ ਮਿਲਦੀਆਂ ਨੇ
Copy
575
ਤੇਰੇ ਨਾਲ ਚਲਦਿਆ ਮੰਜਿਲ ਭਾਵੇਂ ਨਾ ਮਿਲੇ, ਪਰ ਵਾਅਦਾ ਰਿਹਾ ਸਫਰ ਯਾਦਗਾਰ ਰਹੂਗਾ |❤️
Copy
204
ਮੇਰੀ ਮੌਤ ਤੇ ਖਤਮ ਹੋ ਜਾਣਗੇ ਅਫਸਾਨੇ ਤਮਾਮ , ਮਿਲ ਬੈਠ ਕੇ ਰੋਣਗੇ ਆਪਣੇ ਅਤੇ ਬੇਗਾਨੇ ਤਮਾਮ |
Copy
277
ਜਿਸ ਤਰਾਂ ਦੇ ਹੋ ਉਸੇ ਤਰਾਂ ਦੇ ਰਹੋ ਕਿਉਕਿ ! ਅਸਲੀ ਦੀ ਕੀਮਤ ਨਕਲੀ ਨਾਲੋ ਜਿਆਦਾ ਹੁੰਦੀ ਹੈ👌
Copy
183
ਤਨਹਾਈ ਵਿਚ ਇਕ ਗੱਲ ਤੇ ਆਸਾਨ ਹੋ ਗਈ, ਆਪਣੇ ਪਰਾਏ ਦੀ ਸਾਨੂੰ ਪਹਿਚਾਨ ਹੋ ਗਈ|
Copy
101
❤️ਬਾਪੂ ਜਿੰਨਾ ਕਰਾ ਸਤਿਕਾਰ ਵੱਡੇ ਬਾਈ ਦਾ ਇੱਕ ਵਾਰੀ ਮਿਲ ਕੇ ਕੋਈ ਜਾਨ ਨੀ ਬਣਾਈ ਦਾ❤️
Copy
247
ਕਦੇ ਸਾਡੇ ਨਾਲ ਵੀ ਗੱਲਾਂ ਕਰਿਆ ਕਰ ਸੱਜਣਾ ਅਸੀ ਤੈਨੂੰ ਬੋਲਣਾ ਸਿਖਾਇਆ ਸੀ।🥺
Copy
104
ਅਸੀ ਹੀ ਸਿਖਾਿੲਆ ਤੈਨੂੰ ਤੀਰ ਫੜਣਾ ਪੁੱਤ ਸਾਨੂੰ ਹੀ ਨਿਸ਼ਾਨੇ ਉਤੇ ਰੱਖੀ ਫਿਰਦਾ
Copy
345
ਸਾਡੀ ਵੈਲੀਆਂ ਦੇ ਵਾਂਗੂੰ ਟੇਢੀ ਝਾਕਣੀਂ ਸਮਝੀਂ ਨਾਂ ਦਿਲ ਦੇ ਖਰਾਬ ਨੀਂ
Copy
170
ਤੱਤੀ ਤੱਵੀ ਪੁੱਛੇ ਬਲਦੀ ਅੱਗ ਕੋਲੋ ਕਿ ਉਹ ਐਨਾ ਸੇਕ ਕਿਵੇੰ ਜਰ ਗਿਆ ਸੀ? ਅੱਗ ਨੇ ਕਿਹਾ ਦੱਸਾੰ ਉਹ ਤਾੰ ਮੈਨੂੰ ਵੀ ਠੰਢਾ ਕਰ ਗਿਆ ਸੀ..
Copy
184