ਮੰਜਿਲ ਏਦਾਂ ਹੀ ਨਹੀਂ ਮਿਲਦੀ ਰਾਹਾਂ ਨੂੰ ਜਨੂੰਨ ਦਿਲ ਚ ਜਗਾਉਣਾ ਪੈਂਦਾ ਹੈ , ਪੁੱਛਿਆ ਮੈਂ ਚਿੜੀਆਂ ਤੋਂ ਕਿ ਆਹਲਣਾ ਕਿਵੇਂ ਬਣਦਾ ਹੈ ਕਹਿੰਦੀ ਕਿ ਤਿਨਕਾ ਤਿਨਕਾ ਉਠਾਉਣਾ ਪੈਂਦਾ ਹੈ
Copy
349
ਸਾਥ ਤਾ ਜ਼ਿੰਦਗੀ ਵੀ ਛੱਡ ਜਾਂਦੀ ਹੈ, ਫਿਰ ਇਨਸਾਨ ਕੀ ਚੀਜ਼ ਹੈ |💯
Copy
105
ਦਿਲੋਂ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ, ਨਹੀਂ ਤਾਂ ਏਨਾਂ ਟਾਇਮ ਕੌਣ ਗੁੱਸੇ ਰਹਿੰਦਾ
Copy
1K
ਜੇ ਮਨ ਪੜੇ ਜਾਣ ਤਾਂ ਸਭ ਫੜੇ ਜਾਣ 💕✍🏻💕
Copy
144
ਲੋਕਾ ਦੀ ਕਿਸਮਤ ਸੁੱਤੀ ਹੁੰਦੀ ਆ, ਮੈਨੂੰ ਲਗਦਾ ਮੇਰੀ ਕੌਮਾ ਚ ਚਲੀ ਗਈ ਆ..😂😂
Copy
63
👉ਨਾ 🙏 ਹੋਰ ਲੈ 📄 ਇਮਤਿਹਾਨ ਮੇਰਾ 👀 ਅੱਖਾਂ 'ਚ ਲਿਖਦਾ 😘 ਨਾਮ ਤੇਰਾ 👈
Copy
155
ਗਿਆ ਮਾੜਾ ਟਾਇਮ ਹੁਣ ਮੁੜਕੇ ਨੀ ਆਉਣ ਦਿੰਦੇ ਖੁਲੀਆਂ ਅੱਖਾ ਨਾ ਦੇਖੇ ਸੁਪਨੇ ਨੀ ਸੋਣ ਦਿੰਦੇ
Copy
1000
ਅੱਜ ਮਾੜਾ ਟਾਇਮ ਏ ਕੱਲ ਚੰਗਾ ਵੀ ਆਊਗਾ ਮੰਨਿਆ ਕੋਈ ਸਾਥ ਦੇਣ ਵਾਲਾ ਨਹੀਂ , ਪਰ ਰੱਬ ਕੋਈ ਨਾ ਕੋਈ ਰਾਸਤਾ ਜਰੂਰ ਦਿਖਾਊਗਾ |
Copy
307
ਔਖੇ ਵੇਲੇ ਯਾਰ ਦਾ .. 4 ਦਿਨਾ ਦੇ ਪਿਆਰ ਦਾ .. ਪਤਾ ਲੱਗ ਹੀ ਜਾਂਦਾ ਹੈ !
Copy
396
ਬਾਹਮਣੀ ਨੇ ਜੱਟ ਪੱਟਿਆ, ਪੱਟਿਆ ਸਕੀਮਾ ਲਾ ਕੇ..
Copy
122
ਯਾਰਾ ਬਿਨ ਕੱਖ ਦਾ ਯਾਰਾ ਨਾਲ ਲੱਖ ਦਾ |
Copy
186
ਚੰਗਿਆਂ ਚੋਂ ਨਾ ਲੱਭ ਮੈਨੂੰ ਲੋਕ ਬੁਰਾ ਦੱਸਦੇ ਨੇ ਅੱਜ ਕੱਲ| 😎
Copy
311
ਸਬ ਤੋਹ ਜਿਆਦਾ ਗੁਸਾ ਆਪਣੇ ਆਪ ਤੇ ਉਦੋ ਆਓਂਦਾ ਹੈ - ਜਦ ਪਿਆਰ ਵੀ ਮੈ ਕਰਾ , ਇੰਤਜ਼ਾਰ ਵੀ ਮੈ ਕਰਾ , ਜਤਾਵਾ ਵੀ ਮੈ , ਤੇ ਰੋਵਾ ਵੀ ਮੈ
Copy
254
ਜਜ਼ਬਾ ਰੱਖੋ ਹਰ ਪਲ ਜਿੱਤਣ ਦਾ, ਕਿਉਕਿ ਕਿਸਮਤ ਬਦਲੇ ਨਾ ਬਦਲੇ ਪਰ ਵਕ਼ਤ ਜਰੂਰ ਬਦਲਦਾ ਹੈ ….
Copy
178
ਤੂੰ ਸਮਝ ਨਾ ਸਕੀ ਦਿਲ ਸਾਫ ਸੀ ਫੱਕਰਾਂ ਦੇ, ਬਸ ਥੋੜਾ ਵਕਤ ਲੱਗੂ, ਤੈਨੂੰ ਤੇਰੇ ਜਹੇ ਹੋ ਕੇ ਟਕਰਾਂਗੇ 😎
Copy
215
ਕਿਸੇ ‘ਆਪਣੇ’ ਦੀ ਕਮੀ ਦਾ ਅਹਿਸਾਸ ਜਰੂਰ ਹੁੰਦਾ…ਉਸਨੂੰ ਖੋਣ ਤੋਂ ਬਾਦ…
Copy
117
ਨਾ ਬੁਰਾ ਮੈਂ ਕਹਿਣਾ ਓਹਦੀ ਮਰਜ਼ੀ ਜਿਥੇ ਰਹਿਣਾ ਮੈਂ ਓਹਦੇ ਪੈਰਾਂ ਦੀ ਬੇੜੀ ਬਣ ਨਾ ਨਾਈ ਚਾਉਂਦਾ ਉਹ ਕਹਿ ਗਈ ਸੋਰੀ ਮੈਂ ਕੀ
ਕਰਦਾ ਜੇ ਕੁਜ ਕਰਦਾ ਤਾਂ ਕੀ ਕਰਦਾ |
Copy
1
ਰੱਬ ਕਹਿੰਦਾ ਮੈਂ ਤਾਂ ਮੰਨ ਜਾਣਾ ਸੀ 😕 ਉਹਨੇ ਤੈਂਨੂੰ ਕਦੇ ਮੰਗਿਆ ਹੀ ਨਹੀਂ ☹️ 🥀
Copy
447
ਤੂੰ ਭੁੱਲ ਕੇ ਵੀ ਨੀ ਭੁੱਲ ਸਕਦੀ ਸਾਡਾ ਪਿਆਰ ਕੁੜੇ, ਜਿਨਾ ਚਾਹੇਗੀ ਭੁੱਲਣਾ ਉਨ੍ਹਾਂ ਕਰੇਗੀ ਯਾਦ ਕੁੜੇ।💞
Copy
88
ਯਾਰੀ Chandigarh ਵਾਲੀਏ ਨੀ ਤੇਰੀ ਕਰਾ ਗਈ ਹੱਥ ਯਾਰ ਦੇ ਖੜੇ
Copy
30
❤ ਦਿਲ ਦਰਿਆ ਜਰੂਰ ਆ ਪਰ ਵਾਧੂ 🐟 ਮੱਛੀਆਂ ਨਹੀਂ ਰੱਖਦੇ |
Copy
420
ਜਿਨ੍ਹਾਂ ਨੂੰ ਤੂੰ ਜਾਕੇ ਮਿਲਦਾ ਕਾਕਾ ਉਹ ਸਾਨੂੰ ਆਕੇ ਮਿਲਦੇ ਨੇ🌪
Copy
74
ਉਹਨਾਂ ਤੋਂ ਨਾ ਡਰ ਬੰਦਿਆ ਜਿਨ੍ਹਾਂ ਦੇ ਦਿਲ ਤੇ ਮੂੰਹ ਤੇ ਤੇਰੇ ਲਈ ਨਫਰਤ ਆ , ਸਗੋਂ ਉਹਨਾਂ ਤੋਂ ਡਰ ਜਿਨ੍ਹਾਂ ਦੇ ਚਿਹਰੇ ਤੇ ਪਿਆਰ😍 ਤੇ ਦਿਲ ਚ ਖਾਰ😬ਭਰੀ ਹੋਈ ਆ
Copy
508
ਤੇਰੀ ਜ਼ਿੰਦਗੀ ਚ ਕਦੇ ਕੋਈ ਆਵੇ ਨਾ ਦੁਖ , ਹੋਵੇ ਜ਼ਿੰਦਗੀ ਚ ਯਾਰਾ ਤੇਰੇ ਸੁਖ ਹੀ ਸੁਖ
Copy
43
ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ ||
Copy
126
ਹਰ ਗੱਲ ਸਾਂਝੀ ਕਰਨੀ ਪਰ ਸਹੀ ਵਕਤ ਦੀ ਉਡੀਕ ਹੈ. ਹਾਲੇ ਤੇਰੀ ਮਹਿਫਲ ਦੇ ਵਿੱਚ ਸਾਡੀ ਚੁੱਪ ਹੀ ਠੀਕ ਹੈ.!!
Copy
310
ਹਵਾਵਾਂ ਕਰਨਗੀਆਂ ਫੈਸਲਾ #ਚਾਨਣ ਦਾ,,♠️ #ਦੀਵਾ ਉਹੀ ਚੱਲੂ ਜੀਹਦੇ ਚ #ਦਮ ਹੋਊ..😈
Copy
92
ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੂੰ ਖੋਣ ਦਾ, ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ..!!
Copy
55
૧ઉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ૧ઉ
Copy
708
ਦਿਲ ਪਹਿਲਾ ਜਿਹਾ ਨਹੀ ਰਿਹਾ ਇਹ ਕਠੋਰ ਹੋ ਗਿਆ ਵੇਖੇ ਦੁੱਨੀਆ ਦੇ ਰੰਗ ਥੋੜਾ ਹੋਰ ਹੋ ਗਿਆ
Copy
561