ਹਮਾਰੀ ਹਸਤੀ ਕੋ ਤੁਮ ਕਿਆ ਪਹਿਚਾਨੋਗੇ ਕਈ ਮਸ਼ਹੂਰ ਹੋ ਗਏ ਹਮੇਂ ਬਦਨਾਮ ਕਰਤੇ ਕਰਤੇ 💯
Copy
384
ਲੋਕ ਕਹਿੰਦੇ ਨੇ ਓਹ ਮੇਨੂੰ ਪਿਆਰ ਨਹੀਂ ਕਰਦੀ , ਕਰਦੀ ਤਾਂ ਹੈ ਪਰ ਇਕਰਾਰ ਨਹੀਂ ਕਰਦੀ |
Copy
91
ਵਕ਼ਤ ਦਿੱਸਦਾ ਤਾਂ ਨਹੀਂ ਪਰ ਦਿਖਾ ਬਹੁਤ ਕੁਝ ਜਾਂਦਾ ਹੈ
Copy
582
ਬੜੇ ਚੱਲਦੇ ਨੇ ਯਾਰਾਂ ਦੇ ਖ਼ਿਲਾਫ ਚੱਲ ਕਰ ਤੇ ਮੈਂ ਮਾਫ਼ ਜੱਟ ਨੀਤਾਂ ਵੱਲੋਂ ਸਾਫ਼ ਆ 🦅
Copy
64
ਪੰਜਵੀ ਚ ਜਿਹੜੀਅਾਂ ਕੁੜੀਅਾਂ ਪਾਗਲ ਲੱਗਦੀਅਾਂ ਸੀ ੳੁਹੀ ਅੱਜ ਕੱਲ ਮੁੰਡੇ ਪਾਗਲ ਕਰੀ ਫਿਰਦੀਅਾ..
Copy
146
ਪਿਆਰ ਕਰਨ ਵਾਲਿਆ ਦੇ ਦੀਵਾਨ ਆ ਮਿਠਿਆ, ਚੇਲੇ ਕੱਲ ਵੀ ਨਹੀ ਸੀ ਤੇ ਉਸਤਾਦ ਅੱਜ ਵੀ ਨਹੀ,😎😎
Copy
145
ਖੋਹਣ ਵਾਲੇ ਤਾਂ ਰੱਬ ਤੋਂ ਵੀ ਖੋਹ ਲੈਂਦੇ ਨੇ ਸੱਜਣਾ ਪਰ ਤੂੰ ਤਾਂ ਕੋਸ਼ਿਸ਼ ਵੀ ਨਹੀਂ ਕੀਤੀ |
Copy
141
ਵਕਤ ਜਦੋਂ ਫੈਸਲੇ ਕਰਦਾ ਹੈ। ਤਾਂ ਗਵਾਹਾਂ ਦੀ ਲੋੜ ਨਹੀਂ ਪੈਂਦੀ।
Copy
283
ਪੁਰਾਣੇ ਖਿਡਾਰੀ ਆ ਸ਼ਾਹ ਜੀ..|| ਗੇਮ ਖੇਡਣੀ ਵੀ ਜਾਣਦੇ ਆ ਤੇ🗡ਪਾਉਣੀ ਵੀ 💪
Copy
173
🏃 ਕਿਸਮਤ ਹਾਰ ਜਾਏ ਤਾਂ ਗੱਲ ਵੱਖਰੀ ਬੱਲਿਆ।। ਉਂਝ ਗਲੇਲਾ ਨਾਲ ਕਦੇ ਬਾਜ ਨੀ ਮਰਦੇ 🤙
Copy
132
🦅ਸਾਨਾਂ ਜਹੇ ਜੱਟ ਦੇਖ ਪਾਉਂਦੇ ਬਿੱਲੋ ਡੈਸ਼ ਰੂਡ ਤਾਂ ਹੋਣਗੇ ਕਿਉਂਕਿ ਦੁਆਬਾ ਪਦੈਸ਼🦅
Copy
81
ਦਿਲ ਦਰਿਆ ਸੁਮਦਰੋ ਡੂਘੇ ਕੌਣ ਦਿਲਾਂ ਦੀਆ ਜਾਣੇ ਗੁਲਾਮ ਫਰੀਦਾ ਦਿਲ ਓਥੇ ਦਈਏ ਜਿੱਥੇ ਅਗਲਾ ਕਦਰ ਵੀ ਜਾਣੇ
Copy
705
🃏ਤਾਸ਼ ਚ' ਇੱਕਾ ☝ ਤੇ ਜਿੰਦਗੀ 🌐 ਚ' ਸਿੱਕਾ 🪙 ਜਦੋ ਚੱਲਦਾ ਤਾਂ ਦੁਨੀਆਂ 🌍ਸਲਾਮਾ ਕਰਦੀ ਆ 💯
Copy
274
ਉਮਰ ਤਾਂ ਹਾਲੇ ✍ ਕੁਝ ਵੀ ਨਹੀ ਹੋਈ,,,,, ਪਤਾ ਨੀ ਕਿਉ ਜਿੰਦਗੀ ਤੋਂ ਮਨ ਭਰ ਗਿਆ
Copy
2K
ਤੂੰ ਐਸੀ ਤਾਂ ਨਹੀਂ ਸੀ, ਜੈਸੀ ਹੁਣ ਲੱਗਦੀ ਹੈਂ , ਦਿਲ ਤੋੜ ਕੇ ਆਪਣੀਆਂ ਦਾ ,ਗੈਰਾਂ ਨਾਲ ਹੱਸਦੀ ਐਂ |
Copy
67
ਤੇਰੇ ਨਾਲ ਚਲਦਿਆ ਮੰਜਿਲ ਭਾਵੇਂ ਨਾ ਮਿਲੇ, ਪਰ ਵਾਅਦਾ ਰਿਹਾ ਸਫਰ ਯਾਦਗਾਰ ਰਹੂਗਾ |❤️
Copy
204
ਮੰਸ਼ਟੰਡੇਆ ਨਾਲ ਬਿਹਣੀ ਪਰ ਕਰਦਾ ਗਰੂਰ ਨੀ , ਤੇਰੀ ਜਿੱਥੇ Game ਪੈਣੀ ਦਿਨ ਉਹ ਵੀ ਦੂਰ ਨੀ
Copy
373
ਜੋ ਸਜਾਏ ਸੀ ਖਵਾਬ ,ਹੰਝੂਆਂ ਚ ਬੇਹ ਗਏ, ਓਹ ਚਾਹੁੰਦੇ ਨਹੀ ਸਾਨੂ ,ਬੇਵਫ਼ਾ ਕਹਿ ਗਏ
Copy
65
ਝੜ ਗਏ ਪੱਤੇ 🍂 ਕਦੇ ਤਾਂ ਖਿਲਣਗੇ, ਜਿਹੜੇ ਵਿਛੜ ਗਏ ਨੇ ਕਦੇ ਤਾਂ ਮਿਲਣਗੇ | 💯
Copy
60
ਹੱਸਣਾ ਸਿੱਖਣਾ ਪੈਂਦਾ ਹੈ, ਰੋਣਾ ਤਾਂ ਪੈਦਾ ਹੁੰਦੇ ਹੀ ਆ ਜਾਂਦਾ ਹੈ.😊😊
Copy
81
ਸੜਨ ਵਾਲਿਆ ਦੀ ਤਦਾਦ ਵਧਦੀ ਜਾਦੀ ਏ 🙏 ਸ਼ੁਕਰਾਨਾ ਤੇਰਾ ਮਾਲਕਾ ਔਕਾਤ ਵਧਦੀ ਜਾਦੀ ਏ 🙏
Copy
184
ਪੱਥਰ ਚੱਟ ਕੇ ਮੁੜੇ ਆ..🦅ਭੇਦ ਹੈ ਸਾਰੇ ਧੰਦਿਆਂ ਦਾ..ਕੌਣ ਕਿਵੇਂ ਤੇ ਕਿਥੇ ਜਾ ਬੈਠਾ..🦾ਪਤਾ ਹੈ ਸਾਰੇ ਬੰਦਿਆਂ ਦਾ.. 🤘🏻
Copy
83
ਜਦੋ ਤੁਸੀਂ ਰੋਜ਼ ਡਿੱਗ ਕੇ ਦੁਬਾਰਾ ਖੜੇ ਹੁੰਦੇ ਹੋ ਤਾਂ ਤੁਹਾਡੇ ਹੋਂਸਲੇ ਜ਼ਿੰਦਗੀ ਤੋਂ ਵੀ ਵੱਡੇ ਹੋ ਜਾਂਦੇ ਹਨ |
Copy
162
ਅਸੂਲਾਂ ਦੀ ਜਿੰਦਗੀ 🙏🏼 ਜਿਉਣੇ ਆਂ ਮਿੱਤਰਾ..ਤਗੜਾ 🤞 ਜਾਂ ਮਾੜਾ ਦੇਖ ਕਦੇ 💪 ਬਦਲੇ ਨੀ.....
Copy
331
ਬਿਨਾ ਗੱਲ ਤੋਂ ਲੜਾਈ ਤੇ ਮੈਡੀਕਲ ਦੀ ਪੜ੍ਹਾਈ ਕੁੜੀਆਂ ਹੀ ਕਰਦੀਆਂ ਨੇ
Copy
185
ਇਸ਼ਕ ਨਿਮਾਣਾ ਰਾਹ ਤੱਕਦਾ, ਹੁਸਨ ਹਮੇਸ਼ਾ ਆਕੜ ਰੱਖਦਾ .
Copy
116
ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ, ਛੱਡਣਾ ਹੀ ਹੋਵੇ ਪਹਿਲਾਂ ਦਿਲ ਹੀ ਨੀ ਲਾਈਦਾ
Copy
295
ਛੋਟੀ ਉਮਰੇ ਰੋਗ ਅਵੱਲਾ ਲਾ ਬੇਠੇ , ਰਾਤ ਦੀ ਨੀਂਦ ਤੇ ਦਿਨ ਦਾ ਚੇਨ ਗਵਾ ਬੇਠੇ
Copy
144
ਇਸ਼ਕ਼ ਦੀ ਬੇੜੀ ਚਾਹਤ ਦੀ ਜੰਜ਼ੀਰ ਏ , ਮੈਂ ਚਾਹੁੰਦਾ ਹਾਂ ਤੈਨੂੰ ਅੱਗੇ ਮੇਰੀ ਤਕਦੀਰ ਏ |
Copy
85
ਟੁੱਟ ਗਿਆ ਦਿਲ , ਬਿਖਰ ਗਏ ਅਰਮਾਨ , ਮਰਨ ਤੋਂ ਪਹਿਲਾਂ ਤੈਨੂੰ ਆਖਰੀ ਸਲਾਮ |
Copy
192