🦅ਦੁਸ਼ਮਨ ਵੀ ਅੜਨ ਵਾਲਿਆਂ ਦੇ ਹੀ ਬਣਦੇ ਆ, ਦੋਗਲਿਆ ਦੇ ਤਾ ਸਾਰੇ ਯਾਰ ਹੀ ਹੁੰਦੇ ਨੇ🦅
Copy
130
ਰਾਤੀਂ ਸੁਪਨੇ 'ਚ ਮੈਂ ਨੱਚੀ ਗਈ, 💃 ਤੇਰੇ ਪੈਂਦੇ ਛਿੱਤਰ ਦੇਖ ਮੈਂ ਹੱਸੀ ਗਈ..!😂🥴
Copy
33
ਜਿੱਥੇ ਮਨ ਮਿਲੇ ❤️ ਉਥੇ ਬੈਠ ਜਾਈ ਦਾ...ਉਝ ਕਿਸੇ 🙏🏼 ਕੋਲੇ ਅਸੀ ਖੜੇ 😊 ਨੀ ਕਦੇ ......
Copy
277
ਖਬਰੇ ਲੱਗੀ ਨਜ਼ਰ ਕਿਸਦੀ ਜੋ ਇਹ ਭਾਣੇ ਵਰਤ ਗਏ ,, ਜੋ ਰੂਹ ਤੋ ਵੀ ਨੇੜੇ ਹੁੰਦੇ ਸੀ , ਓਹ ਮਿਲਣ ਨੂ ਵੀ ਤਰਸ ਗਏ..
Copy
610
ਯਾਰ ਕਹਾਉਣਾ ਅਸਾਨ ਨੀ ਹੁੰਦਾ ਚਰਚੇ, ਪਰਚੇ, ਖਰਚੇ ਸਭ ਝਲਣੇ ਪੈਂਦੇ ਆ..
Copy
126
ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ .. ਪਰ ਤੇਰੀ ਆਕੜ ਹੀ ਨਹੀਂ ਮੁਕਦੀ….
Copy
1K
ਜ਼ਿੰਦਗੀ ਬਹੁਤ ਖ਼ੂਬਸੂਰਤ ਆ ਜੇ ਲੋਕ ਆਪਣੇ ਕੰਮ ਨਾਲ ਕੰਮ ਰੱਖਣ ਤਾਂ ..|😎
Copy
200
ਇੱਕ ਮਤਲਬ ਲਈ ਨਾ ਲਾਉਂਦੇ ਯਾਰੀਆਂ, ਦੂਜਾ ਸਖਤ ਖਿਲਾਫ ਹਾਂ ਯਾਰ ਮਾਰ ਦੇ
Copy
179
ਡੂੰਗੀ ਗੱਲ ਸਮਝਣ ਲਈ ਡੂੰਗਾ ਹੋਣਾ ਜਰੂਰੀ ਹੈ ਅਤੇ ਡੂੰਗਾ ਓਹੀ ਹੋ ਸਕਦਾ ਹੈ ਜਿਨੇ ਡੂੰਗੀਆਂ ਸੱਟਾ ਖਾਦੀਆਂ ਹੋਣ
Copy
557
ਅੱੜਬ ਜਿਹੇ ਬੰਦੇ ਆ... ਦਿਲ ਤੋਂ ਨਾ ਖੋਟੇ ਆ..ਸ਼ਾਂਤ ਰਹੀਏ ਤਾਂ ਗਊ.... ਜੇ ਅੜ ਗਏ ਤਾਂ ਝੋਟੇ ਆਂ 💪💪
Copy
62
ਜੋ ਗੁੰਮ ਗਏ ਉਹ ਲੱਭ ਜਾਣੇ , ਜੋ ਬਦਲ ਗਏ ਉਹ ਰੱਬ ਜਾਣੇ
Copy
890
ਖਿਆਲ ਰਖਿਆਂ ਕਰ ਆਪਣਾ ਸੱਜਣਾ, ਸਾਡੀ ਆਮ ਜਿਹੀ ਜਿੰਦਗੀ ਵਿਚ ਬਹੁਤ ਖਾਸ ਏ ਤੂੰ ❤️
Copy
148
ਖ਼ੁਦ ਮਿੱਟ ਜਾਂਦੇ ਆ ਹੋਰਾਂ ਨੂੰ ਮਿਟਾਉਣ ਵਾਲੇ, ਲਾਸ਼ ਕਿੱਥੇ ਰੋਂਦੀ ਆ ਰੋਂਦੇ ਆ ਜਲਾਉਣ ਵਾਲੇ 🥀
Copy
421
ਅੱਜ-ਕੱਲ ਸੋਹਣਿਆ ਕੋਣ ਕਿਸੇ ਲਈ ਮਰਦਾ ਏ, ਜੇ ਤੂੰ ਰਾਜੀ ਸੱਜਣਾ ਸਾਡਾ ਵੀ ਸਰਦਾ ਏ।।
Copy
279
ਐਵੇ ਹਰ ਕਿਸੇ ਨਾਲ ਨਾ ਸਾਡੀ ਮੱਤ ਮਿਲਦੀ ...ਜਾਨ ਵਾਰ ਦਈਏ ਜਿਥੇ ਅੜੇ ਸੂਈ ਦਿਲ ਦੀ..💪❤
Copy
177
ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ, ਕਮਲੀਏ!
Copy
102
ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ 🙏🙏
Copy
377
ਹੋਤੀ ਰਹੇਗੀ🥰 ਮੁਲਾਕਾਤੇ ਤੁਮਸੇ😉 ਨਜ਼ਰੋਂ ਸੇ 🧐ਦੂਰ ਹੋ ਦਿਲ 💞ਸੇ ਨਹੀਂ |
Copy
172
"ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ, ਜੋ ਤੁਹਾਨੂੰ ਨਾ ਸਮਝੇ,ਓਹਨੂੰ ਨਜ਼ਰਅੰਦਾਜ ਰੱਖੋ।"✍
Copy
3K
ਤੇਰੇ ਜਾਣ ਦੀ ਐਸੀ ਪੀੜ ਲੱਗੀ ਕਿ ਮੁੜ ਹੋਈ ਪੀੜ, ਪੀੜ ਹੀ ਨਾ ਲੱਗੀ.
Copy
209
ਜ਼ਿੰਦਗੀ ਵਿਚ ਅਪਣਾਪਨ ਤਾਂ ਹਰ ਕੋਈ ਜਤਾਉਂਦਾ ਹੈ ਪਰ ਆਪਣਾ ਹੈ ਕੌਣ ਇਹ ਤਾਂ ਵਕ਼ਤ ਹੈ ਦਿਖਾਉਂਦਾ ਹੈ
Copy
317
ਰੁਤਬਾ ਏ ਯਾਰਾ ਤੇਰੀ ਸੋਚ ਤੋ ਪਰੈ ਉਪਰੋ ਆ ਅੜਬ ਤੇ ਦਿਲ ਤੋ ਖਰੈ ਅਸੂਲ ਦੇ ਆ ਪੱਕੇ ਤੇ ਯਾਰਾ ਨਾਲ ਖੜੇ
Copy
187
ਗਲਤੀਆਂ ਪਲਾਂ ਤੋ ਹੁੰਦੀਆਂ ਨੇ ਭੁਗਤਣਾ ਸਦੀਆਂ ਨੂੰ ਪੈਂਦਾ ॥
Copy
380
ਉਤੋਂ ਉਤੋਂ ਕਹਿੰਦੇ ਸਾਰੇ ਜੁਗ ਜੁਗ ਜੀਅ ,ਵਿੱਚੋ ਸਾਰੇ ਫਿਰਦੇ ਭੋਗ ਪਾਉਣ ਨੂੰ 😠😠
Copy
41
ਐਸ਼ ਦੀ ਜ਼ਿੰਦਗੀ ਜਿਉਂਦੇ ਆ darling 💪 ਅਸੀ ਕਿਸੇ ਦਾ 👌ਖੌਫ ਨਹੀ ਰੱਖਦੇ...
Copy
1000
ਤੂੰ ਮੇਰੀ ਖਾਮੋਸ਼ੀ ਪੜਿਆ ਕਰ, ਮੈਨੂੰ ਰੌਲੇ ਪਾਉਣੇ ਨੀ ਆਉਂਦੇ 🥺
Copy
108
ਕਮਾਲ😅 ਕਰਦੇ ਆ ਉਹ ਲੋਕ ਜੋ ਸਾਥੋ ਸੜਦੇ ਆ, ਮਹਿਫ਼ਲਾਂ ਆਪਣਿਆਂ ਲਾਉਂਦੇ ਆ👈✌ ਤੇ ਚਰਚੇ ਫੇਰ ਸਾਡੇ ਈ ਕਰਦੇ ਆ..
Copy
4K
ਖੂਬਸੂਰਤੀ ਦਾ ਅਹਿਸਾਸ ਸ਼ੀਸ਼ਾ ਨਹੀਂ...... ਕਿਸੇ ਦੀ ਨਜ਼ਰ ਕਰਾਉਂਦੀ ਏ....!!❤️💯
Copy
232
ਬਣੀ ਤਣੀ ਆ ਇਲਾਕੇ ਵਿੱਚ ਪੂਰੀ ਬਾਈ ਜੀ, ਬੰਦੇ ਦੋਗਲੇ ਤੋਂ ਰੱਖੀ ਦੀ ਆ ਦੂਰੀ ਬਾਈ ਜੀ⛳️
Copy
73