ਬਤਮੀਜ਼ੀ ਸੇ ਮਤ ਪੇਸ਼ ਆਨਾ ਹਮਾਰੇ ਸਾਥ। ਕਿਉਂ ਕਿ ਹਮ ਵੀ ਤਮੀਜ ਜਲਦੀ ਭੂਲ ਜਾਤੇ ਹੈਂ।😎
Copy
85
ਜਿਥੇ ਬੰਦਾ ਮਰ ਕੇ ਕਸੂਰ ਪੁੱਛਦੇ ਜੱਟ ਉਸ ਪਿੰਡ ਤੋਂ ਬੇਲੋਂਗ ਕਰਦਾ |
Copy
7
ਤੈਨੂੰ ਸਾਡੀਆਂ ਰਮਝਾ ਕਿਥੋਂ ਸਮਝ ਆਉਣੀਆ ਦੋਸਤਾ ਤੇਰੇ ਕੱਦ ਤੋਂ ਵੱਡਾ ਤਾ ਅਸੀਂ ਦਿਲ ਰੱਖਦੇ ਆ
Copy
554
ਜੇਕਰ ਲੋਕ ਤੁਹਾਡੇ ਤੋ ਖੁਸ਼ ਨਹੀ ਤਾਂ ਪਰਵਾਹ ਨਾ ਕਰੋ ਤੁਸੀ ਇਥੇ ਕਿਸੇ ਕੰਜਰ ਦਾ ਮਨੋਰੰਜਨ ਕਰਨ ਨਹੀ ਆਏ
Copy
145
ਬਦਲ ਗਏ ਨੇ ਉਹ ਲੋਕ ਜਿੰਨਾ ਕਰਕੇ ਕਦੀ ਅਸੀਂ ਖੁਦ ਨੂੰ ਬਦਲਿਆ ਸੀ |😟
Copy
79
ਜਿੰਦਗੀ ਵਿੱਚ ਫਿਰ ਮਿਲੇ ਜੇ ਆਪਾ ਦੇਖ ਕੇ ਨਜਰਾ ਨਾ ਝੁਕਾ ਲਵੀਂ, ਕਿਤੇ ਵੇਖਿਆ ਲਗਦਾ ਯਾਰਾਂ, ਬਸ ਇਨਾਂ ਕਹਿ ਕੇ ਬੁਲਾ ਲਵੀਂ ❤️
Copy
143
ਘੜੀ ਸਮਾਂ ਦੱਸਦੀ ਆ ਮਿੱਤਰਾ ਹਾਦਸੇ ਨੀ ,ਬੇਗੀਆਂ ਹੇਠਾਂ ਗੋਲੇ ਲਗਦੇ ਆ ਬਾਦਸ਼ੇ ਨੀ। 🦅🦅
Copy
171
ਬਦਲਤੇ ਦਿਨੋਂ ਕੋ ਦੇਖਕਰ ਬਦਲਾ ਨਹੀਂ ਕਰਤੇ ਜਾਨੀ. ਦਿਨ ਸਮੇਂ ਮੁਤਾਬਿਕ ਸਭ ਪਰ ਆਤੇ ਹੈ
Copy
218
ਐਸ਼ ਦੀ ਜ਼ਿੰਦਗੀ ਜਿਉਂਦੇ ਆ darling ਅਸੀਂ ਕਿਸੇ ਦਾ ਖੌਫ਼ ਨਹੀਂ ਰੱਖਦੇ🤨
Copy
164
ਚੰਗੇ 👬 ਯਾਰ ਤੇ ਉੱਚੇ ਵਿਚਾਰ ☝ ਰੱਖੀਏ, ਗੱਲ ਮੂੰਹ ਤੇ ਕਰੀਏ ਦਿਲ ❤ ਚ ਨਾ ਖਾਰ ✔ ਰੱਖੀਏ
Copy
261
ਅੱਜ ਮਾੜਾ ਟਾਇਮ ਏ ਕੱਲ ਚੰਗਾ ਵੀ ਆਊਗਾ ਮੰਨਿਆ ਕੋਈ ਸਾਥ ਦੇਣ ਵਾਲਾ ਨਹੀਂ , ਪਰ ਰੱਬ ਕੋਈ ਨਾ ਕੋਈ ਰਾਸਤਾ ਜਰੂਰ ਦਿਖਾਊਗਾ |
Copy
307
ਗੁੜੀਆ ਪ੍ਰੀਤਾ ਪਾ ਕੇ, ਮੁਖ ਲਿਅਾ ਮੋੜ ਵੇ 😟😟😩
Copy
71
ਗੁੱਸਾ ਤੇਰੇ ਨਾਲ ਨਹੀਓ ਕਿਸੇ ਗੱਲ ਦਾ.. ਹੁੰਦੀ ਆਸ਼ਕਾਂ ਦੀ ਮਾੜੀ ਤਕਦੀਰ ਸੋਹਣੀਏ..
Copy
564
ਐਂਵੇਂ ਆਕੜ ਨਾ ਕਰ ਮੁੰਡਿਆ, ਇਹ ਸਾਡੇ ਕੋਲ ਬਥੇਰੀ ਆ..ਦਿਲ ਈ ਆ ਗਿਆ ਤੇਰੇ ਤੇ, ਉਂਝ ਦੁਨੀਆਂ ਤਾਂ Fan ਬਥੇਰੀ ਆ
Copy
511
4 ਦਿਨ ਮੂੰਗਫ਼ਲੀ 🥜 ਦੇ ਆਉਣ ਨਾਲ ਬਦਾਮਾ ਦੇ RATE ਨਹੀਂ ਕੱਟਦੇ ਬੱਲਿਆਂ 🙏
Copy
93
ਯਾਰੀ ਇੱਕ ਨਾਲ …ਸਰਦਾਰੀ ਹਿੱਕ ਨਾਲ
Copy
343
ਦਿਲ ਦੇ ਜ਼ਖਮ ਹੰਝੂਆਂ ਚ ਧੋ ਲੈਦੇਂ ਹਾ, ਜਦ ਯਾਦ ਤੇਰੇ ਆਵੇ ,ਅਸੀਂ ਰੋ ਲੇਂਦੇ ਆ
Copy
127
ਪੈਸਾ ਦੇਖ ਕੇ ਯਾਰੀ ਲਾਉਣੀ, ਫਿਤਰਤ ਹੀ ਨਹੀਂ ਮਿੱਤਰਾਂ ਦੀ, ਇਕੱਲੇ ਰਹਿਣੇ ਪਸੰਦ ਕਰਦੇ ਆਂ, ਲੋੜ ਨੀ ਅਜਿਹੇ ਤਿੱਤਰਾਂ ਦੀ
Copy
178
ਸਾਨੂੰ ਕੋਈ “ਬੁਲਾਵੇ” ਜਾਂ ਨਾ “ਬੁਲਾਵੇ” ਕੋਈ “ਚੱਕਰ” ਨੀ ਪਰ ਅਸੀਂ “ਭੇਡਾਂ” “ਚ” ਰਹਿਣ ਨਾਲੋਂ “ਕੱਲੇ” ਰਹਿਣਾ “ਪਸੰਦ” ਕਰਦੇ ਆ 😎🙏
Copy
409
ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗਮ ਭੁਲਾਉਣ ਦੇ ਲਈ , ਇੱਕ ਗਮ ਕਾਫੀ ਹੈ ਜ਼ਿੰਦਗੀ ਗਵਾਉਣ ਦੇ ਲਈ |
Copy
246
ਸੜਨ ਵਾਲਿਆ ਦੀ ਤਦਾਦ ਵਧਦੀ ਜਾਦੀ ਏ 🙏 ਸ਼ੁਕਰਾਨਾ ਤੇਰਾ ਮਾਲਕਾ ਔਕਾਤ ਵਧਦੀ ਜਾਦੀ ਏ 🙏
Copy
184
ਮੇਰਾ ਵਕਤ ਬਦਲਿਆ,, ਰੁਤਬਾ ਨਹੀਂ,, ਤੇਰੀ ਕਿਸਮਤ ਬਦਲੀ ਆ,, ਔਕਾਤ ਨਹੀਂ,,💯
Copy
658
ਕਿਸੇ ਦੇ ਬੁਰੇ ਵਕਤ ਚ ਹੱਸਣ ਦੀ ਗਲਤੀ ਨਾ ਕਰਨਾ, ਇਹ ਵਕਤ ਹੈ ਜਨਾਬ ਚਿਹਰੇ ਯਾਦ ਰੱਖਦਾ ਹੈ💯
Copy
322
ਦਿੱਲ❣️ਪਰਖਿਆ ਕਰ ਸੱਜਣਾ ਅਸੀਂ ਜੁਬਾਨ ਦੇ ਬੌਹਤੇ ਮਿੱਠੇ ਨਹੀੱ |
Copy
218
ਸਫਲਤਾ ਦੇ ਲਈ ਪਾਣੀ ਨਾਲ ਨਹੀ ਪਸੀਨੇ 😰ਨਾਲ ਨਹਾਉਣਾ ਪੈਦਾ ਏ.....
Copy
509
ਕਾਤੋ ਹੀਰੇ ਜਿਹਾ ਯਾਰ ਗਵਾ ਲਿਆ ਦਿਲ ਚ ਖਿਆਲ ਰੜਕੂ
Copy
221
ਅਸੀਂ ਜਾਹਲੀ ਨੋਟਾਂ ਵਰਗੇ ਆ, ਕਿੱਥੇ ਵਰਤੇਗੀ ਕਿੱਥੇ ਖਰਚੇਗੀ
Copy
232
ਕੀਨੇ ਕੀਨੇ ਕਿੱਥੇ ਕਿਹੜੀ ਗੱਲ ਕਹੀ ਆ, ਕੋਈ ਨੀ ਦਿਮਾਗ ਚ ਲਿਸਟ ਬਣੀ ਪਈ ਆ....!!
Copy
42
ਖਬਰੇ ਲੱਗੀ ਨਜ਼ਰ ਕਿਸਦੀ ਜੋ ਇਹ ਭਾਣੇ ਵਰਤ ਗਏ ,, ਜੋ ਰੂਹ ਤੋ ਵੀ ਨੇੜੇ ਹੁੰਦੇ ਸੀ , ਓਹ ਮਿਲਣ ਨੂ ਵੀ ਤਰਸ ਗਏ..
Copy
610
ਭੁਲੇਖੇ ਤੇਰੇ ਨੇ ਤੇ ਜਵਾਬ ਸਾਡੇ ਹੋਣਗੇ, ਫਿਰ ਭਾਵੇਂ ਬਹਿ ਕੇ ਮੁਕਾਲੀ ਜਾ ਖਹਿ ਕੇ 💪
Copy
189