👱 ਤੂੰ ਵੀ ਕਰੇ ਮੈਂਨੂੰ 👫 ਪਿਆਰ ਪਰ ਕਰਦਾ ਨੀ show ਵੇ 😘💏 ਇਸ਼ਕ ਦੇ 💖 ਮਾਮਲੇ 😍 ਚ ਕਾਤੋ ਏ slow ਵੇ👍
Copy
381
ਆਸ਼ਕੀ ' ਚ ਹਰ ਕਿੰਨੇ ਸਦਮੇ ਸਹੀਏ , ਸ਼ਹਿਰ ਤਾਂ ਛੱਡ ਦਿੱਤਾ , ਕੀ ਜੀਣਾ ਵੀ ਛੱਡ ਦਈਏ |
Copy
139
ਹਜ਼ਾਰਾ ਜੁਆਬਾ ਤੋਂ ਚੰਗੀ ਹੁੰਦੀ ਹੈ ਖਾਮੋਸ਼ੀ, ਨਾਜਾਨੇ ਕਿੰਨੇ ਸਵਾਲਾਂ ਦੀ ਇੱਜ਼ਤ ਰੱਖ ਲੈਦੀ ਏ !💯
Copy
153
ਤੈਨੂੰ ਭੁੱਲ ਜਾਣ ਵਾਲੇ, ਲੱਭਦੇ ਨਾ ਚਾਰੇ
Copy
61
ਇਜਹਾਰ ਤੋਂ ਨਹੀਂ ਇੰਤਜ਼ਾਰ ਤੋਂ ਪਤਾ ਲੱਗਦਾ ਕੇ ਮਹੋਬਤ ਕਿੰਨੀ ਗਹਿਰੀ ਹੈ ❤️❤️
Copy
167
ਉਹ ਪਾਗਲ ਕਰ ਗਈ ,ਇਕ ਵਾਰ ਦੇਖ ਕੇ , ਮੈਂ ਕੁਛ ਨਾ ਕਰ ਪਾਇਆ ,ਹਰ ਬਾਰ ਦੇਖਕੇ
Copy
69
ਐਵੇਂ ਇਸ਼ਕ ਇਸ਼ਕ ਨਾ ਕਰਿਆ ਕਰ ਸੱਜਣਾ, ਤੇਰੇ ਆਪਣੇ ਤੇਨੂੰ ਠੱਗਣਗੇ.....ਘਰਦਿਆਂ ਤੇ ਯਕੀਨ ਰੱਖੀ ਬਾਈ.... ਉਹ ਕਿਹੜਾ ਮਾੜੀ ਲੱਭਣਗੇ
Copy
172
ਤੂੰ ਕਦਰ ਕਰਨੀ ਛੱਡੀ ਸੀ, ਮੈ ਫਿਕਰ ਕਰਨਾ ਛੱਡਤਾ😊
Copy
262
ਬਦਲਾ ਤਾਂ ਦੁਸ਼ਮਣ ਲੈਂਦੇ ਆ ਸੋਹਣਿਆ, ਅਸੀ ਤਾ ਮਾਫ ਕਰਕੇ ਦਿਲ ❤️ ਵਿਚੋਂ ਹੀ ਕੱਢ ਦਈਦਾ।।😎
Copy
425
ਅੱਗ 🔥 ਆਪਣੇ ਹੀ ਲਾਉਂਦੇ ਨੇ ਜਿੰਦਗ਼ੀ ਨੂੰ ਵੀ ਤੇ ਲਾਸ਼ ਨੂੰ ਵੀ 🖤
Copy
545
ਜਿਹੜੇ ਬੰਦੇ ਅਸੂਲਾਂ ਦੇ ਨਾਲ ਜਿਊਦੇ ਨੇ ਉਨਾਂ ਦੇ ਦੋਸਤ ਘੱਟ ਤੇ ਦੁਸ਼ਮਣ ਜਿਆਦਾ ਹੁੰਦੇ ਨੇ ❤️🔥
Copy
233
ਜਰੂਰੀ ਨਹੀ ਹਰ ਰਿਸ਼ਤੇ ਨੂੰ ਓਹਦੀ ਮੰਜਿਲ ਮਿਲਜੇ, ਕੁਝ ਰਿਸ਼ਤੇ ਅਧੂਰੇ ਵੀ ਬਹੁਤ ਖੁਬਸੂਰਤ ਹੁੰਦੇ ਨੇ...🥀
Copy
182
ਜਦੋ ਤੁਸੀਂ ਰੋਜ਼ ਡਿੱਗ ਕੇ ਦੁਬਾਰਾ ਖੜੇ ਹੁੰਦੇ ਹੋ ਤਾਂ ਤੁਹਾਡੇ ਹੋਂਸਲੇ ਜ਼ਿੰਦਗੀ ਤੋਂ ਵੀ ਵੱਡੇ ਹੋ ਜਾਂਦੇ ਹਨ |
Copy
162
ਮਹਿੰਦੀ ਰੰਗ ਲਿਆਂਦੀ ਏ ਘਿਸ ਜਾਣ ਦੇ ਬਾਦ , ਯਾਰੀ ਯਾਦ ਆਉਂਦੀ ਏ ਟੁੱਟ ਜਾਣ ਦੇ ਬਾਦ |
Copy
119
ਜਿੰਨਾ ਚਿਰ ਖੁਦ ਤੇ ਨਾ ਬੀਤੇ ਕਿਸੇ ਦਾ ਦਰਦ ਸਮਝ ਨਹੀਂ ਆਉਣਾ
Copy
342
ਮਾਣ ਤਾਣ ਪਤਾ ਲੱਗਜੂ 😏ਕਦੇ ਦੇਖਲੀ ਬਰਾਬਰ ਅੜਕੇ😎
Copy
122
ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..
Copy
5K
ਯਾਰੀ ਨਾਲੋ ਵੱਧ ਚੀਜ ਪਿਆਰੀ ਕੋਈ ਨਾਂ, ਤੇ ਫੂਕਰੇ ਬੰਦੇ ਸਾਡੀ ਯਾਰੀ ਕੋਈ ਨਾਂ
Copy
464
ਤੂੰ ਵੀ ਛੱਡ ਗਿਆ ਯਾਰਾ , ਦਿਲ ਕੱਲਾ ਰਿਹ ਗਿਆ
Copy
252
ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ, ਛੱਡਣਾ ਹੀ ਹੋਵੇ ਪਹਿਲਾਂ ਦਿਲ ਹੀ ਨੀ ਲਾਈਦਾ
Copy
295
ਸਾਡੀ ਜ਼ਿੰਦਗੀ ਚ ਕਰਕੇ ਹਨੇਰਾ ਵੈਰਨੇ ਹੂਣ ਫਿਰਦੀ ਬਨੇਰਿਆਂ ਤੇ ਦੀਵੇ ਬਾਲਦੀ .. ਨੀ ਜਦੋ ਕੋਲ ਸੀ ਤੁੰ ਕਦਰਾਂ ਨਾ ਜਾਣੀਆਂ ਹੁਣ ਸੱਜਣਾ ਗਵਾਚਿਆਂ ਨੂੰ ਫਿਰੇਂ ਭਾਲਦੀ
Copy
100
ਮਿੱਠਾ ਬੋਲ ਕੇ ਖਰੀਦ ਲੈਦੀ ਦੁਨੀਆ, ਇਹਨੇ ਮਹਿੰਗੇ ਵੀ ਨੀ ਯਾਰ ਬੱਲੀਏ🥀
Copy
96
🚩ਅਸੀਂ ਆਪਣੀ ਰਿਆਸਤ ਦੇ ਰਾਜੇ ਹਾਂ👑 ਹੋਰਾਂ ਦੀ ਪਹੁੰਚ ਸਾਡੇ ਲਈ ਮਾਇਨੇ ਨਹੀਂ ਰੱਖਦੀ✅
Copy
229
ਕਿੱਥੇ ਗਏ ਉਹ ਇਕੱਠੇ ਜੀਣ ਮਰਨ ਦੇ ਵਾਅਦੇ ਤੇਰੇ, ਕਸਮਾਂ ਪਿਆਰ ਭਰੀਆਂ ,ਜਾਨ ਦੇਣ ਦੇ ਇਰਾਦੇ ਤੇਰੇ|
Copy
70
ਆਪਣੇ ਚਾਰਣ ਵਾਲੇ ਦੀਆਂ ਨਜ਼ਰਾਂ ਵਿਚੋਂ ਡਿੱਗ ਜਾਣਾ ਮੌਤ ਤੋਂ ਵੀ ਕਿਤੇ ਜਿਆਦਾ ਤਕਲੀਫ਼ ਦਾ ਹੋਣਾ ਹੈ |
Copy
38
ਤੇਰੇ ਨਾਲ ਚਲਦਿਆ ਮੰਜਿਲ ਭਾਵੇਂ ਨਾ ਮਿਲੇ, ਪਰ ਵਾਅਦਾ ਰਿਹਾ ਸਫਰ ਯਾਦਗਾਰ ਰਹੂਗਾ |❤️
Copy
204
ਤੂੰ ਮੇਰੀ ਖਾਮੋਸ਼ੀ ਪੜਿਆ ਕਰ, ਮੈਨੂੰ ਰੌਲੇ ਪਾਉਣੇ ਨੀ ਆਉਂਦੇ 🥺
Copy
108
ਜਿੰਨ੍ਹਾਂ ਨੂੰ ਤੂੰ ਮਿਲ ਕੇ ਗਰੂਰ ਕਰਦਾ ਏਂ ਉਹ ਸਾਨੂੰ ਮਿਲਣ ਲਈ ਤਰਸਦੇ ਨੇ॥🥀
Copy
515
ਦਿਲ ਤੇ ਲੱਗੀ ਸੱਟ ਦਾ ਅਤੇ ਵਿਗੜੇ ਹੋਏ Sau JAtt ਦਾ . . ਬੀਬਾ ਇਲਾਜ ਕੋਈ ਨਾ
Copy
193