ਸਿਆਸਤ ਤਾ ਉਹ ਲੋਕ ਕਰਦੇ ਨੇ ਜਿਨ੍ਹਾ ਨੇ ਜੰਗ ਜਿਤਣੀ ਹੋਵੇ, ਸਾਡੀ ਕੋਸ਼ਿਸ਼ ਤਾਂ ਹਰ ਵਾਰ ਦਿਲ ਜਿੱਤਣ ਦੀ ਹੁੰਦੀ ਆ❤️🔥
Copy
154
ਜੀਣਾ ਮਰਨਾ ਹੋਵੇ ਨਾਲ ਤੇਰੇ , ਕੋਈ ਸਾਹ ਨਾ ਤੇਰੇ ਤੋਂ ਵੱਖ ਹੋਵੇ , ਤੈਨੂੰ ਜਿੰਦਗੀ ਆਪਣੀ ਆਖ ਸਕਾਂ , ਬਸ ਏਨਾ ਕੁ ਤੇਰੇ ਤੇ ਹੱਕ ਹੋਵੇ
Copy
206
ਜਿਹੜੇ ਤੇਰੇ ਪਿੱਛੇ ਮਾਰਦੇ ਸੀ ਗੇੜੀਆ, ਮੈਂ ਕੱਲਾ ਕੱਲਾ ਠੋਕਦਾ ਰਿਹਾ
Copy
54
ਹਰ ਗੱਲ ਸਾਂਝੀ ਕਰਨੀ ਪਰ ਸਹੀ ਵਕਤ ਦੀ ਉਡੀਕ ਹੈ. ਹਾਲੇ ਤੇਰੀ ਮਹਿਫਲ ਦੇ ਵਿੱਚ ਸਾਡੀ ਚੁੱਪ ਹੀ ਠੀਕ ਹੈ.!!
Copy
310
ਧੇਲੇ ਦੀਆਂ ਘੁੱਗੀਆਂ ਨਾਲ ਲਿੰਕ ਬਣਾ ਕੇ ਬਾਜ ਨੀ ਰੋਕੇ ਜਾਣੇ 🦅
Copy
183
ਭੁਲੇਖੇ ਤੇਰੇ ਨੇ ਤੇ ਜਵਾਬ ਸਾਡੇ ਹੋਣਗੇ, ਫਿਰ ਭਾਵੇਂ ਬਹਿ ਕੇ ਮੁਕਾਲੀ ਜਾ ਖਹਿ ਕੇ 💪
Copy
189
ਪਹਿਲਾਂ ਹੱਸਦਾ ਸੀ ਅੱਜ ਰੋਣ ਨੂੰ ਦਿਲ ਕਰਦਾ ਜੋ ਸਾਨੂੰ ਭੁੱਲੇ ਸੀ ਉਨ੍ਹਾਂ ਨੂੰ ਦੁਆਰਾ ਪਾਉਣ ਨੂੰ ਦਿਲ ਕਰਦਾ😢
Copy
569
ਲਾ ਕੇ ਇਸ਼ਾਰਿਆਂ ਤੇ ਬੀਬਾ ਪੁੱਤ ਮਾਂ ਦਾ, ਹੁਣ ਕਿਹਨੀਂ ਏ ਸ਼ੁਦਾਈ ਕਿਸੇ ਥਾਂ ਦਾ
Copy
39
💞ਸਾਡੇ ਉਤੇ ਹੱਕ ਵੀ👫 ਉਹੀ ਜਤਾਉਂਦੇ ਨੇ,, ਜੋ ਸਾਨੂੰ ਆਪਣਾ ਸਮਝਦੇ ਨੇ..😘
Copy
1K
ਪੱਥਰ ਜਿਹਾ ਹੋ ਕੇ ਮਿੱਤਰਾ ਜਿੰਦਗੀ ਨੂੰ ਜਿਉਣਾਂ ਪੈਂਦਾ !! ਨਾਂਮ ਤਾਂ ਰੱਖ ਦਿੰਦੇ ਘਰਦੇ ਪਰ ਬਣਾਉਣਾ ਆਪ ਹੀ ਪੈਂਦਾ !!💯
Copy
160
ਹੋਣ ਮਨਸੂਬੇ ਨੇਕ ਤਾਂ ਬੰਦਾਂ ਕੀ ਨੀ ਕਰ ਸਕਦਾ.
Copy
103
ਮੈ ਕਿਸੇ ਦੀਆ ਯਾਦਾ ਵਿੱਚ ਨਹੀ ਲਿਖਦਾ, ਪਰ ਜਦੋ ਲਿਖਦਾ ਤਾਂ ਯਾਦ ਜਰੂਰ ਆ ਜਾਂਦੀ ਆ..!!📝😊
Copy
65
ਤੇਰਾ ਟਾਇਮ ਚੰਗਾ ਜੋ ਅਸੀ ਤੈਨੂੰ ਯਾਦ ਕਰਦੇ ਆ , ਜੇ ਸਾਡਾ ਟਾਇਮ ਆ ਗਿਆ ਫਿਰ ਲੁਕ ਲੁਕ ਕੇ ਰੋਇਆ ਕਰੇਗੀ..
Copy
991
ਯਾਰ ਤੇ ਹਥਿਆਰ 🔫 ਦੋਵੇਂ ਚੰਗੀ ਨਸਲ 🐅 ਦੇ ਰੱਖੋ ਯਾਰ 👬 ਜਾਨ ਦੇਣੀ ਜਾਣਦਾਂ ਹੋਵੇ ਤੇ ਹਥਿਆਰ 🔫 ਜਾਨ ਲੈਣੀ;;;💯
Copy
155
ਕੀਤਾ ਏ ਪਿਆਰ ਕੋਈ ਪਾਪ ਤਾ ਨਹੀ ਕੀਤਾ, ਰੱਬ ਨੇ ਕਰਾਇਆ ਏ ਅਸੀਂ ਆਪ ਤਾ ਨਹੀ ਕੀਤਾ ..❤️❤️
Copy
281
ਤਜਰਬੇ ਉਮਰਾਂ ਨਾਲ ਨਹੀਂ, ਹਲਾਤਾਂ ਨਾਲ ਆਉਂਦੇ ਨੇ 💯
Copy
276
ਜੇਕਰ ਲੋਕ ਤੁਹਾਡੇ ਤੋਂ ਖੁਸ਼ ਨਹੀਂ ਤਾਂ ਪਰਵਾਹ ਨਾ ਕਰੋ ਤੁਸੀਂ ਇੱਥੇ ਕਿਸੇ ਕੰਜਰ ਦਾ ਮਨੋਰੰਜਨ ਕਰਨ ਨਹੀਂ ਆਏ....
Copy
209
ਰੁਤਬਾ ਏ ਯਾਰਾ ਤੇਰੀ ਸੋਚ ਤੋ ਪਰੈ ਉਪਰੋ ਆ ਅੜਬ ਤੇ ਦਿਲ ਤੋ ਖਰੈ ਅਸੂਲ ਦੇ ਆ ਪੱਕੇ ਤੇ ਯਾਰਾ ਨਾਲ ਖੜੇ
Copy
187
ਦਿਲਦਾਰਾਂ ਦੀ ਕਮੀ ਤਾਂ ❤️ ਸਾਨੂੰ ਵੀ ਨੀ ਪਰ....ਜਜਬਾਤਾਂ ਨਾਲ 🚫 ਖੇਡੀਏ ਇਹੋ ਜਿਹਾ ਜਮੀਰ 🙏🏼 ਨੀ.
Copy
376
ਜਿੰਨਾ ਹੋ ਸਕੇ ਬਦਲਾਂਗੇ ਜਰੂਰ, ਕੁਝ ਆਪਣੇ ਆਪ ਨੂੰ 🙂ਤੇ ਕੁਝ ਸਮੇਂ ⌚ਨੂੰ
Copy
229
ਜੋ ਗੁੰਮ ਗਏ ਉਹ ਲੱਭ ਜਾਣੇ , ਜੋ ਬਦਲ ਗਏ ਉਹ ਰੱਬ ਜਾਣੇ
Copy
890
ਕੀਤਾ ਏ ਪਿਆਰ ਕੋਈ ਪਾਪ ਤਾ ਨਹੀ ਕੀਤਾ ਰੱਬ ਨੇ ਕਰਾਇਆ ਏ ਅਸੀਂ ਆਪ ਤਾ ਨਹੀ ਕੀਤਾ
Copy
142
ਹੁਣ ਤੇ ਜ਼ਿੰਦਗੀ ਵੀ ਪਰਾਈ ਏ , ਮੈਂ ਤੇ ਮੇਰੀ ਤਨਹਾਈ ਏ |
Copy
50
ਮਰਦਾਂ ਦਾ ਕੰਮ ਮੁੱਛ ਚਾੜਨਾਂ ਸਟਾਇਲ ਨੇ ਕੰਮ ਜਨਾਂਨੇ ਦੇ..
Copy
15
Jatti ਦੀ ਯਾਰੀ ਤੇ ਨੌਕਰੀ ਸਰਕਾਰੀ….ਕਿਸਮਤ ਨਾਲ ਮਿਲਦੀ ਅਾ
Copy
294
ਬੀਬਾ ਸਾਡੀ ਰੀਸ ਤੂੰ ਕਿੱਥੋ ਕਰਲੇਗੀ... ਅਸੀ ਤਾ ਬੋਤਲ ਪੀ ਕਿ ਘਰੇ ਪਤਾ ਨੀ ਲੱਗਣ ਦਿੰਦੇ ...ਤੇ ਤੂੰ ਗੋਲਗੱਪੇ ਖਾ ਕੇ ਰੋਲਾ ਪਾ ਦਿੰਨੀ ਅਾ
Copy
489
ਲੈੇ ਜਾਣਗੇ ਟਰਾਲੀਆਂ 'ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀਂ ਐਂ |
Copy
150
ਉਹਨੂੰ ਸੁਪਨੇ ਦਿਖਾਉਣ ਦੀ ਆਦਤ ਸੀ ਅਸੀ ਬੁਣਦੇ ਰਹੇ , ਊਹਨੂੰ ਝੂਠ ਬੋਲਣ ਦੀ ਆਦਤ ਸੀ ਅਸੀ ਸੁਣਦੇ ਰਹੇ
Copy
818
ਅੱਜ-ਕੱਲ੍ਹ ਦੂਰੀਆਂ ਕਿ ਵੱਧ ਗਈਆਂ ਸਾਡੇ ਵਿੱਚ, ਸਾਡੇ ਹਾਸੇ ਵੀ ਖਾਮੋਸ਼ ਹੁੰਦੇ ਜਾ ਰਹੇ ਹਨ।💯
Copy
144