ਦਿਲ ਦਰਿਆ ਸੁਮਦਰੋ ਡੂਘੇ ਕੌਣ ਦਿਲਾਂ ਦੀਆ ਜਾਣੇ ਗੁਲਾਮ ਫਰੀਦਾ ਦਿਲ ਓਥੇ ਦਈਏ ਜਿੱਥੇ ਅਗਲਾ ਕਦਰ ਵੀ ਜਾਣੇ
Copy
705
ਜੋ ਸਜਾਏ ਸੀ ਖਵਾਬ ,ਹੰਝੂਆਂ ਚ ਬੇਹ ਗਏ, ਓਹ ਚਾਹੁੰਦੇ ਨਹੀ ਸਾਨੂ ,ਬੇਵਫ਼ਾ ਕਹਿ ਗਏ
Copy
65
ਅਸੀਂ ਤਾਂ ਸੱਜਣਾ ਤੈਨੂੰ ਗੁਲਾਬ ਦਾ ਫੁੱਲ ਸਮਝਦੇ ਸੀ ਤੂੰ ਤੇ ਸੱਜਣਾ ਕੰਡਿਆ ਦਾ ਦਰਜਾ ਦੇਣ ਲਈ ਮਜ਼ਬੂਰ ਕਰਤਾ
Copy
257
ਜਿੱਥੇ ਦਿਲ ਨਹੀ ਮਿਲਦਾ ਉੱਥੇ ਹੱਥ ਛੱਡ ਅੱਖ ਵੀ ਨਹੀ ਮਿਲਾਈ ਦੀ।🙏
Copy
247
ਕਿਵੇਂ ਭੁਲਾ ਦੇਵਾਂ ਇੱਕ ਨਾਰ ਲਈ ਰੱਬ ਜਹੇ ਯਾਰਾ ਨੂੰ, ਕਮਲੀਏ ਉਮਰ ਬੀਤ ਜਾਂਦੀ ਆ ਪਾਉਣ ਲਈ ਇਹੋ ਜੇ ਦਿਲਦਾਰਾ ਨੂੰ .........
Copy
65
ਵੱਡੀ ਮੰਜ਼ਿਲ ਦੇ ਮੁਸਾਫ਼ਿਰ, ਛੋਟੇ ਦਿਲ ਨਹੀਂ ਰੱਖਿਆ ਕਰਦੇ..!❤️
Copy
382
ਯਾਰ ਤਾਂ ਇੱਕ ਹੀ ਕਾਫੀ ਹੁੰਦਾ ਲੀਰਾਂ ਕੱਠੀਆ ਕਰਕੇ ਕੀ ਕਰਨੀਆਂ
Copy
1000
ਤਜਰਬੇ ਉਮਰਾਂ ਨਾਲ ਨਹੀਂ, ਹਲਾਤਾਂ ਨਾਲ ਆਉਂਦੇ ਨੇ 💯
Copy
276
ਕੀ ਸੱਜਣਾ ਤੈਨੂੰ ਦਿਲ ਦਾ ਹਾਲ ਦੱਸੀੲੇ, ਕੱਲੇ ਰੋੲੀੲੇ ਤੇ ਕੱਲੇ ਹੱਸੀੲੇ ....!!
Copy
107
ਬਦਲ ਗਏ ਨੇ ਉਹ ਲੋਕ ਜਿੰਨਾ ਕਰਕੇ ਕਦੀ ਅਸੀਂ ਖੁਦ ਨੂੰ ਬਦਲਿਆ ਸੀ |😟
Copy
79
ਆਪਣੇ ਆਪ ਵਿਚ ਹੀ ਮਸਤ ਰਹਿਣਾ ਠੀਕ ਹੈ ਦੁਨੀਆ ਦਾ ਕੀ ਪਤਾ ਕਦੋ ਕੋਈ ਕਿਥੇ ਕਿਵੇਂ ਬਾਦਲ ਜਾਵੇ
Copy
503
ਮਨਜੂਰ ਹੈ ਥੋੜਾ ਰੁੱਕ ਕੇ ਚਲਣਾ🚶🏻♂️ਪਰ ਚੱਲਾਂਗੇ ਆਪਣੇ ਦਮ ਤੇ💪
Copy
146
ਹਰ ਇਕ ਨੂੰ ਗੁਲਾਬ 🌹 ਨਹੀਂ ਨਸੀਬ ਹੁੰਦਾ, ਕਈਆਂ ਹਿੱਸੇ ਕੰਡੇ ਵੀ ਆਉਂਦੇ ਆ |😊
Copy
132
ਬਾਦਸ਼ਾਹ ਤਾ ਸਿਰਫ ਵਕਤ ਹੁੰਦਾ ਲੋਕ ਤਾ ਸਿਰਫ ਗਰੂਰ ਕਰਦੇ ਨੇ
Copy
495
ਨਾਲ ਤਿੰਨ ਚਾਰ ਰਹਿੰਦੇ ਜੋ ਹਜਾਰਾਂ ਵਰਗੇ, ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗੇ,,👬
Copy
292
ਉਸ ਯਾਰ ਦਾ ਕੀ ਵਿਸਾਹ ਕਰਨਾ , ਜਿਹੜਾ ਦੁਸ਼ਮਣ ਦਾ ਵੀ ਯਾਰ ਹੋਵੇ 🙏
Copy
125
ਜਿਸ ਦਿਨ ਸਾਦਗੀ ਸ਼ਿੰਗਾਰ ਹੋ ਜਾਵੇਗੀ ਉਸ ਦਿਨ ਸ਼ੀਸ਼ੇ ਦੀ ਵੀ ਹਾਰ ਹੋ ਜਾਵੇਗੀ
Copy
345
ਪੁੱਤ ਕਾਗਜ ਵਾਂਗ ਖਿਲਾਰ ਦੂੰ , ਜਿਥੋਂ ਆਇਆ ਉਥੇ ਵਾੜ ਦੂੰ 🖕
Copy
262
ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ, ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ🙏🙏
Copy
51
ਇੰਨਾ ਏਤਬਾਰ ਨਾ ਕਰ ਦਿਲਾ ਕਿਸੇ ਤੇ,,ਕਿਉਂਕਿ ਸਮਾਂ ਆਉਣ ਤੇ ਸਾਰੇ ਬਦਲ ਜਾਂਦੇ ਨੇ
Copy
251
ਸਾਡੀਆਂ ਬਾਹਾਂ ਨੂੰ ਦੇਖ ਕੇ ਅੰਦਾਜਾ ਲਾਉਣ ਵਾਲਿਓ ....ਥਰਮਾਮੀਟਰ ਬੁਖਾਰ ਚੈੱਕ ਕਰਦਾ ਦਲੇਰੀ ਨੀ🤘
Copy
92
ਉਹ ਬੰਦਾ_ਆਮ ਨਹੀ ਹੋ ਸਕਦਾ ਜਿਹਨੂੰ ਹਰਾਉਣ ਲਈ ਲੋਕ ਕੋਸਿਸ਼ਾਂ ਨਹੀ,, ਸ਼ਾਜਿਸਾਂ ਕਰਨ 🙏✌️
Copy
123
ਕੰਮ ਏਦਾਂ ਦਾ ਕਰੋ ਕਿ ਲੋਕ ਕਹਿਣ ਤੂੰ ਰਹਿਣਦੇ! ਮੈਂ ਆਪੇ ਕਰਲੂ 😂😂
Copy
70
ਚੰਗੇ☺️ ਆਂ ਸੁਭਾਅ👍 ਦੇ ਤਾਹੀਓਂ ਸਾਰੇ ਨੇ ਬੁਲਾਉਂਦੇ, ਜੇ ਨੀਤਾਂ ਹੋਣ 😱ਮਾੜੀਆਂ ਤਾਂ ਬੀਬਾ 🙅ਕੌਣ ਪੁੱਛਦਾ.....
Copy
250
ਰੱਬ ਕਰੇ ਤੂੰ ਸਦਾ ਹਸਦੀ ਰਹੇ , ਕੋਈ ਦੁਖ ਤੇਰੇ ਨੇੜੇ ਵੀ ਨਾ ਆਵੇ , ਹੋਰ ਕੀ ਦੁਯਾ ਮੰਗਾ ਰੱਬ ਤੋਂ, ਤੈਨੂ ਸਾਡੀ ਵੀ ਉਮਰ ਲੱਗ ਜਾਵੇ |
Copy
452
ਮਾਸੂਮ ਲੋਕ ਬੇਵਕੂਫ ਨਹੀਂ ਹੁੰਦੇ ਸਭ ਦਾ ਦਿਲ ਚੰਗਾ ਹੈ ਇਹ ਸੋਚਦੇ ਨੇ
Copy
291
ਹਮਰੀ ਕਰੋ ਹਾਥ ਦੈ ਰੱਛਾ ॥ ਪੂਰਨ ਹੋਇ ਚਿਤ ਕੀ ਇੱਛਾ ॥ O God! give me Your hand and protect me, so that the desire of my mind may be fulfilled.
Copy
833
ਮੇਰੇ ਹੰਜੂ ਵੀ ਉਸਨੂੰ ਖ਼ਰੀਦ ਨਾ ਸਕੇ ਤੇ ਲੋਕਾਂ ਦੀ ਝੂਠੀ ਮੁਸਕਾਨ ਨੇ ਉਸਨੂੰ ਆਪਣਾ ਬਣਾ ਲਿਆ
Copy
285
ਯਾਦ ਨਹੀਂ ਕਰੇਂਗਾ ਇਹ ਤਾਂ ਪਤਾ ਸੀ, ਪਰ ਭੁੱਲ ਹੀ ਜਾਵੇਗਾ ਇਹ ਨਹੀਂ ਸੋਚਿਆ ਸੀ 💔🥺
Copy
135