ਲੋਕ ਕਹਿੰਦੇ ਨੇ ਓਹ ਮੇਨੂੰ ਪਿਆਰ ਨਹੀਂ ਕਰਦੀ , ਕਰਦੀ ਤਾਂ ਹੈ ਪਰ ਇਕਰਾਰ ਨਹੀਂ ਕਰਦੀ |
Copy
91
ਘੜੀ ਠੀਕ ਕਰਨ ਵਾਲੇ ਤੇ ਬਹੁਤ ਨੇ , ਪਰ ਸਮਾਂ ਤਾਂ ਵਾਹਿਗੁਰੂ’ ਹੀ ਠੀਕ ਕਰਦਾ
Copy
479
ਇਕ ਰੀਝ ਅਧੂਰੀ ਏ, ਤੈਨੂੰ ਸੀਨੇ ਲਾਉਣ ਲਈ, ਤੇਰਾ ਨਾਮ ਤਰਸਦਾ ਏ, ਬੁੱਲਾਂ ਤੇ ਆਉਣ ਲਈ
Copy
66
ਅੱਖਾਂ ਵਿੱਚ ਹੰਜੂ ਵੀ ਨਹੀ ਤੇ ਦਿਲੋ ਅਸੀ ਖੁਸ਼ ਵੀ ਨਹੀ... ਕਾਹਦਾ ਹੱਕ ਜਮਾਈਏ ਵੇ ਸੱਜਣਾ ਅਸੀ ਹੁਣ ਤੇਰੇ ਕੁਛ ਵੀ ਨਹੀ
Copy
89
ਜਿੰਨਾ ਨੇ ਦੌਰ ਚਲਾਏ ਉਹਨਾਂ ਦੇ ਦੌਰ ਨਹੀਂ ਜਾਦੇ....🔥🔥
Copy
67
ਦੁਖੀ ਨਾ ਹੋਇਆ ਕਰੋ ਲੋਕਾਂ ਦੀਆ ਗੱਲਾਂ ਸੁਣ ਕੇ ਕਿਉਕਿ ਕੁੱਝ ਲੋਕ ਪੈਦਾ ਹੀ ਬਕਵਾਸ ਕਰਨ ਲਈ ਹੁੰਦੇ ਆ
Copy
995
ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ 👌 ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ .
Copy
2K
ਜਿਹੜਾ ਪਿਆਰ ਨਾਲ ਤੱਕੇ ਉਹਨੂੰ ਤੱਕ ਲਈਦਾ, ਜਿਹੜਾ ਘੂਰ-ਘੂਰ ਦੇਖੇ ਉਹਨੂੰ ਚੱਕ ਲਈਦਾ,👊👊
Copy
139
ਔਕਾਤ ਚ ਰੱਖੀ ਮਾਲਕਾਂ ਹਵਾਂ ਚ ਤਾਂ ਕਈ ਨੇ
Copy
719
ਜੋ ਕੁਝ ਪੱਲੇ ਆ ਰੱਬ ਜਾਣਦਾ ਦਿਖਾਵਾ ਕਰਨ ਦੀ ਆਦਤ ਨੀ🙏🙏
Copy
269
ਗੈਰਾ ਦੀ ਤਾ coffee ਤੇ ਵੀ doubt ਕਰੀਏ ਮਿੱਤਰਾ ਦਾ jehar ਵੀ ਕਬੂਲ ਗੋਰੀਏ |
Copy
101
ਲਗਿਆ ਕੀ ਮੇਰੀਆਂ ਦੁਆਵਾਂ ਦਾ ਅਸਰ ਹੈ ਪਰ ਉਹ ਤਾਂ ਦੁਬਾਰਾ ਆਪਣੇ ਮਤਲਬ ਲਈ ਆਏ ਸੀ
Copy
140
ਲੈੇ ਜਾਣਗੇ ਟਰਾਲੀਆਂ 'ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀਂ ਐਂ |
Copy
150
ਜੇ ਤੇਰੇ ___ਯਾਰ 👬 ਤੇਰੀ #__ਸ਼ਾਨ 😎 ਨੇ ਤਾਂ.. ਮੇਰੀਆਂ ਸਹੇਲੀਆਂ 👭 ਮੇਰੀ __ਜਾਨ 💕 ਨੇ..
Copy
860
ਇੱਕ ਮਤਲਬ ਲਈ ਨਾ ਲਾਉਂਦੇ ਯਾਰੀਆਂ, ਦੂਜਾ ਸਖਤ ਖਿਲਾਫ ਹਾਂ ਯਾਰ ਮਾਰ ਦੇ
Copy
179
ਅਜੇ ਚੁੱਪ ਆ ਸੱਭ ਤਿਆਰੀਆ ਹੋਣਗੀਆ, ਰਾਖ ਥੱਲੇ ਦੇਖੀ ਚਿੰਗਾਰੀਆ ਹੋਣਗੀਆ..
Copy
1000
ਵੇ ਤੈਨੂੰ ਪਤਾ ਹੈ ਨਹੀਂ ਤੂੰ ਕੇ ਤੂੰ ਕਿ ਆਏ ਮੇਰੇ ਲਈ ਮੈਂ ਤਾ ਰੱਬ ਵਾਂਗੂ ਨਾਮ ਤੇਰੇ ਲੈਣਾ
Copy
125
ਯਾਰ ਬੰਦੂਕਾਂ ਵਰਗੇ ਕੀ ਕਰਨਾ ਹਥਿਆਰਾਂ ਨੂੰ ਲੰਮੀਆਂ ਉਮਰਾਂ ਬਕਸ਼ੇ ਰੱਬ ਜਿਗਰੀ ਯਾਰਾਂ ਨੂੰ |
Copy
130
ਗੁੜੀਆ ਪ੍ਰੀਤਾ ਪਾ ਕੇ, ਮੁਖ ਲਿਅਾ ਮੋੜ ਵੇ 😟😟😩
Copy
71
ਇਸ਼ਕ ਕਦੇ ਝੂਠਾ ਨਹੀ ਹੁੰਦਾ...ਝੂਠੇ ਤਾਂ ਕਸਮਾਂ ਤੇ ਵਾਦੇ ਹੁੰਦੇ ਨੇ...!!
Copy
117
ਕਈ ਸਾਡੇ ਹੱਸਣ ਕਰਕੇ ਹੀ ਸਾਡੇ ਤੋ ਤੰਗ ਨੇ...ਤੇ ਬਾਬਾ ਮੇਹਰ❣️ ਕਰੇ ਉਹ ਤੰਗ ਹੀ ਰਹਿਣਗੇ....🖤
Copy
181
ਨਾ ਮਾਨ ਕੀਤਾ ਕਦੇ, ਨਾ ਕਿਸੇ ਨੂੰ ਕਰਨ ਦੇਵਾਗੇ , ਨਾ ਸਿਰ ਚੜੇ ਆ ਨਾ ਕਿਸੇ ਨੂੰ ਚਾੜਨ ਦੇਵਾਗੇ 🔥🔥
Copy
199
ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ….!
ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ ,ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ...!
Copy
683
ਜੇ ਤੂੰ ਰੱਖੇਗਾ ਬਣਾਕੇ ਰਾਣੀ ਦਿਲ ❤️ ਦੀ ਵਾਗ ਰਾਜਿਆ 👑 ਦੇ ਰੱਖਿਆ ਕਰੂ |
Copy
77
ਜਾਂ ਤਾਂ ਜੁਬਾਨ ਨਾ ਦੇਈਏ ਜਾਂ ਫਿਰ ਜਵਾਬ ਨਾ ਦੇਈਏ
Copy
334
ਕਿਵੇਂ ਭੁਲਾ ਦੇਵਾਂ ਇੱਕ ਨਾਰ ਲਈ ਰੱਬ ਜਹੇ ਯਾਰਾ ਨੂੰ, ਕਮਲੀਏ ਉਮਰ ਬੀਤ ਜਾਂਦੀ ਆ ਪਾਉਣ ਲਈ ਇਹੋ ਜੇ ਦਿਲਦਾਰਾ ਨੂੰ .........
Copy
65
ਲਹਿਜੇ ਸਮਝ ਆ ਜਾਂਦੇ ਆ ਮੈਨੂੰ ਆਪਣਿਆਂ ਦੇ, ਬਸ ਉਹਨਾਂ ਨੂੰ ਸ਼ਰਮਿੰਦਾ ਕਰਨਾ ਮੈਨੂੰ ਚੰਗਾ ਨਹੀ ਲੱਗਦਾ,,,😊
Copy
94
ਟੁੱਟ ਗਈਆਂ ਸਭ ਹਸਰਤਾਂ , ਅਰਮਾਨ ਖੋ ਗਏ , ਉਨਾਂ ਨਾਲ ਦਿਲ ਲਗਾ ਕੇ , ਅਸੀਂ ਬਦਨਾਮ ਹੋ ਗਏ
Copy
182
ਸੂਰਜਾਂ ਸੰਗ ਬੱਦਲਾਂ ਦੇ ਮੇਲ ਜਿਹਾ, ਤੇਰਾ ਚੇਤਾ ਸ਼ਾਮ ਸਵੇਰ ਜਿਹਾ 😍
Copy
60