ਤੇਰੇ ਪਿੱਛੇ ਹੋਇਆ ਫਿਰਦਾ ਸੁਦਾਈ ਨੀ, ਹੋ ਮੈਨੂੰ ਭੁੱਲ ਗਈ ਏ ਸੋਹਣੀਏ ਪੜਾਈ ਨੀ
Copy
25
ਤੂੰ ਵੀ ਛੱਡ ਗਿਆ ਯਾਰਾ , ਦਿਲ ਕੱਲਾ ਰਿਹ ਗਿਆ
Copy
252
ਉਹ ਨਾ ਹੀ ਫੋਨ ਦਾ ਫਿਕਰ ਸਾਨੂੰ ਨਾ ਹੀ ਨੈਟ ਪੈਕ ਦਾ ਉਹ ਸੱਜਰੇ ਫੁੱਲਾਂ ਦੇ ਵਾਂਗੂ ਫਿਰੇ ਜੱਟ ਟਹਿਕਦਾ.
Copy
9
ਵੇਖ ਈ ਤਕਦੀਰੇ ਅਸੀਂ ਬਣ ਜਾਣਾ ਹੀਰ ਸਾਡੀ ਵਾਰੀ ਆਉਣ ਦੇ
Copy
26
ਵਗਦੇ ਨੇ ਪਾਣੀ ਮਿੱਠੇ... ਸੋਹਣੀਆਂ ਛੱਲਾਂ ਨੇ_ ਜਿੰਨੀ ਦੇਰ ਦਮ ਹੈ ਮਿੱਤਰਾ ਉਨੀ ਦੇਰ ਗੱਲਾਂ ਨੇ
Copy
987
ਲੰਘੇ ਪਾਣੀ ਵਾਂਗੂੰ ਦੂਰ ਹੋ ਗਿਆ ਸੱਜਣਾਂ ਵੇ, ਸੁੱਕ ਨਾਂ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ |
Copy
33
ਆ ਜਵਾਕ ਜਿਹੇ ਪੁਰਾਣੇ ਖੁੰਢਾ ਨਾਲ ਖਹਿਦੇ ਨੇ, ਆਪਣੇ ਆਪ ਨੂੰ ਉਸਤਾਦ ਤੇ ਸਾਨੂੰ ਚੇਲੇ ਕਹਿੰਦੇ ਨੇ 😂😂
Copy
155
ਹਰ ਕੰਮ ਲਈ ਫ਼ਰਿਸ਼ਤੇ ਨੀ ਭਾਲੀ ਦੇ, ਤੇ ਖੇਡਾਂ ਖੇਡਣ ਲਈ ਕਦੇ ਰਿਸ਼ਤੇ ਨੀ ਭਾਲੀ ਦੇ,,,🍂
Copy
298
🤨ਹੋਵੇ ਖੁੰਦਕ ਵਿਚਾਲੋਂ ਬੰਦਾ ਪਾੜਦੇ, ਪਰ ਕੱਡੀਦੀ ਨੀ ਗਾਲ ਕਿਸੇ 🧡ਮਾਂ ਤੇ।👆
Copy
23
ਉਹ ਨੂੰ ਮੇਰੀ ਸਾਦਗੀ ਪਸੰਦ ਆ ਤੇ ਮੈਨੂੰ ਉਹਦਾ ਰੀਝ ਲਾਕੇ ਤੱਕਣਾ |
Copy
118
ਕਰਦੇ ਚੱਲੋ ਗਲ ਹਰਿ ਦੀ, ਇਸ ਤੋਂ ਵੱਡੀ ਗੱਲ ਨਹੀਂ | ਨਹੀਂ ਅਵਤਾਰ ਭਰੋਸਾ ਤਨ ਦਾ , ਅੱਜ ਤਾ ਹੈ ਪਰ ਕੱਲ ਨਹੀਂ ||
Copy
93
ਬੇਸ਼ਕ ਦਿਲ ਕਿੰਨਾ ਵੀ ਉਦਾਸ ਹੈ,ਫਿਰ ਵੀ ਉਸ ਦੇ ਮੁੜਨ ਦੀ ਆਸ ਹੈ
Copy
418
ਸੱਭੇ ਕਾਜ ਸਵਾਰਦਾ ਮੇਰਾ ਬਾਬਾ ਨਾਨਕ |
Copy
234
ਖੁਦਗਰਜ ਹਾ ਮੈਂ ਯਾਰੋ ,ਕਹਿਦੇ ਨੇ ਸਾਰੇ ਲੋਕ , ਫਿਰ ਵੀ ਮੇਰੀ ਹਰ ਗਲ ਸਹਿੰਦੇ ਨੇ ਸਾਰੇ ਲੋਕ
Copy
48
ਪਿਆਰ ਵੀ ਬਹੁਤ ਅਜੀਬ ਆ, ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ, ਉਸ ਨੂੰ ਵੀ ਖੋਹਣ ਦਾ ਡਰ ਲੱਗਿਆ ਰਹਿੰਦਾ।
Copy
1K
ਐਸਾ ਰੂਹਾਨੀ ਇਸ਼ਕ ਕਰੀ ਉਸ ਮਾਲਕ ਨਾਲ ਦੁੱਖ ਤਾਂ ਭਾਵੇਂ ਲੱਖਾਂ ਆਉਣ ਪਰ ਮਹਿਸੂਸ ਨਾ ਹੋਣ
Copy
362
ਕੋਈ ਮੁਸੀਬਤ ਪਵੇ ਤਾਂ ਯਾਦ ਕਰੀਂ ਅਸੀਂ ਸਲਾਹਾਂ ਨਈਂ ਸਾਥ ਦੇਣ ਵਾਲਿਆ ਚੋਂ ਆਂ ❤️💯👍
Copy
157
ਸਾਡਾ ਤੇਰੇ ਬਿਨਾਂ ਸਰਦਾ ਨੀ ਸੀ, ਜੇ ਤੇਰਾ ਸਰ ਗਿਆ ਫੇਰ ਕੀ ਹੋਇਆ, ਜਿੰਦਗੀ ਪਹਿਲਾਂ ਵੀ ਇੱਕ ਮਜਾਕ ਸੀ, ਥੋੜਾ ਜਿਹਾ ਤੂੰ ਕਰ ਗਿਆ ਫੇਰ ਕੀ ਹੋਇਆ।।
Copy
280
🧐ਜਿਹੜਾ ਮਾਰਦਾ ਏ MiSS ਉਹ ਹਥਿਆਰ ਬਦਲੋ..!! ਜਿਹੜਾ ਕਰਦਾ ਗ਼ਦਾਰੀ ਉਹ YaaR ਬਦਲੋ.👬.!!
Copy
200
ਸੋਹਣੇ ਹਾਂ ਜਾਂ ਨਹੀ.. ਇਹ ਤਾਂ ਰੱਬ ਜਾਣਦਾ ਪਰ ਦਿਲ ਦੇ ਚੰਗੇ ਆ ਸਾਰਾ ਜਗ ਜਾਣਦਾ
Copy
1000
ਪ੍ਰਭ ਜੀ ਤੂ ਮੇਰੇ ਪ੍ਰਾਨ ਅਧਾਰੈ ॥
Copy
57
ਆਕੜਾਂ ਤੋਂ ਦੂਰ ਮਿੱਠੀ👌🏻 ਜਿਹੀ #SmiLe☺ ਆ #ਪਿਆਰ🥰 ਨਾਲ #ਰਹਿਣਾ🤝🏻 ਇਹੀ #LifeStyLe🕺🏻 ਆ 😎
Copy
449
ਗੱਲ 91 ਜਾਂ 92 ਦੀ ਹੋਣੀ ਆ, ਤੇਰੇ ਬਾਰੇ ਆਂ ਜਦੋਂ ਦੇ ਅਸੀਂ ਸੋਚਦੇ....!!!!!
Copy
43
ਇਹ ਦੁਨੀਆਂ ਦਾਰੀ ਬੜੀ ਗੰਦੀ ਚੀਜ਼ ਆ ਉਹ ਕਹਿੰਦੇ ਨੀ ਹੁੰਦੇ, ਜੇ ਬਰਾਬਰੀ ਨਾ ਹੋ ਸਕੇ ਤਾਂ ਬਦਨਾਮੀ ਸ਼ੁਰੂ ਕਰ ਦਿਓ|💯
Copy
191
ਅਸੀ ਥੋੜੇ ਜਹੇ ਬਰਬਾਦ ਹੋਏ, ਕੁਝ ਤੇਰੇ ਨਾਲ ਹੋਏ, ਕੁਝ ਤੇਰੇ ਬਾਅਦ ਹੋਏ | 🥰
Copy
73
ਮੌਤ ਨੂੰ ਖੱਟਣਾ ਤੇ 💁 Jatti ਨੂੰ ਪੱਟਣਾ ਇਕ ਬਰਾਬਰ..😉
Copy
679
ਅਜਿਹੇ ਯਾਰ ਸਾਰੇ ਕੱਚੇ ਹੋ ਜਾਵਾਂਗੇ ਨਈ ਪੱਕੇ ਉੱਤੋਂ ਕੱਚੀ ਪੱਕੀ ਨੈਣਾ ਵਿਚੋਂ ਨੀਂਦ ਪੜਕੇ |
Copy
2
ਹਜ਼ਾਰਾ ਜੁਆਬਾ ਤੋਂ ਚੰਗੀ ਹੁੰਦੀ ਹੈ ਖਾਮੋਸ਼ੀ, ਨਾਜਾਨੇ ਕਿੰਨੇ ਸਵਾਲਾਂ ਦੀ ਇੱਜ਼ਤ ਰੱਖ ਲੈਦੀ ਏ !💯
Copy
153
ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ,ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ
Copy
403