ਆਹ ਅੱਜ ਕੱਲ ਦੀਆਂ 🙅 ਕੁੜੀਆਂ 'ਚ ਓਨਾ ਖ਼ੂਨ ਨੀਂ ਹੁੰਦਾ ਜਿੰਨਾ Attitude ਹੁੰਦਾ..😡
Copy
321
ਇਹ ਉਹ ਜ਼ਮਾਨਾ ਹੈ, ਜਿਸਦੀ ਜਿਨ੍ਹੀ ਪਰਵਾਹ ਕਰੋਗੇ ਉਹ ਉਨ੍ਹਾਂ ਹੀ ਬੇਪਰਵਾਹ ਹੋ ਕੇ ਨਿਕਲੇਗਾ !
Copy
1K
ਤੇਰੇ ਤੋ ਬਗੈਰ ਕੋਈ ਸੁਪਣਾ ਸਜਾਇਆ ਨਾ, ਸੱਚ ਜਾਣੀ ਤੇਰੇ ਬਿਨਾ ਕਿਸੇ ਨੂੰ ਮੈ ਚਾਹਿਆ ਨਾ.
Copy
118
ਟੁੱਟ ਗਈਆਂ ਸਭ ਹਸਰਤਾਂ , ਅਰਮਾਨ ਖੋ ਗਏ , ਉਨਾਂ ਨਾਲ ਦਿਲ ਲਗਾ ਕੇ , ਅਸੀਂ ਬਦਨਾਮ ਹੋ ਗਏ
Copy
182
ਮੇਰਾ ਦਿਲ ਮੈਥੋਂ ਐਨਾ ਬਾਹਰ ਨੀ ਹੋ ਸਕਦਾ ਮੇਰੀ ਇੱਜ਼ਤ ਤੋਂ ਵੱਡਾ ਤੇਰਾ ਪਿਆਰ ਨੀ ਹੋ ਸਕਦਾ |
Copy
3
🤞🏻ਜਿਉਂਦੀਆਂ ਰਹਿਣ ੳ ਅੱਖਾਂ ਜਿੰਨ੍ਹਾ ਵਿੱਚ ਰੜਕਦੇ ਆਂ🙏🏻❤️
Copy
510
ਲੋਕਾ ਤੋ ਸੁਣੇਗਾ ਤਾ ਬੁਰਾ ਹੀ ਪਾਏਗਾ ਕਦੇ ਮਿਲ ਕੇ ਦੇਖੀ ਸੱਜਣਾ ਹੱਸਦਾ ਹੀ ਜਾਏਗਾ।
Copy
1K
ਜੇ ਹੋ ਸਕਿਆ ਤਾਂ ਮੁਆਫ ਕਰੀ ਮੈ ਤੇਰਾ ਦਿਲ ਤੋੜ ਦਿੱਤਾ, ਤੇਰੇ ਨਾਲ ਵਾਅਦਾ ਕਰਕੇ ਖੁਸ਼ੀਆ ਦਾ ਤੈਨੂੰ ਦੁੱਖਾ ਵਿੱਚ ਜੋੜ ਦਿੱਤਾ॥
Copy
308
ਇਸ਼ਕ ਨਿਮਾਣਾ ਰਾਹ ਤੱਕਦਾ, ਹੁਸਨ ਹਮੇਸ਼ਾ ਆਕੜ ਰੱਖਦਾ .
Copy
116
ਜੋ ਪ੍ਰਮਾਤਮਾ ਤੇ ਸੱਚੇ ਦਿਲੋਂ ਭਰੋਸਾ ਕਰਦਾ ਹੈ ਪ੍ਰਮਾਤਮਾ ਉਸਦੀ ਬੇੜੀ ਕਦੇ ਡੁੱਬਣ ਨਹੀਂ ਦਿੰਦਾ
Copy
388
ਉਹ ਜੋ ਕਦੇ ਦਿਲ ਦੇ ਕਰੀਬ ਸੀ ਨਾ ਜਾਣੇ ਉਹ ਕਿਸਦਾ ਨਸੀਬ ਸੀ
Copy
64
ਕੁੱਝ ਕਰਨ ਦਾ ਜਜ਼ਬਾ ਹੋਵੇ ਤਾਂ ਮੁਸ਼ਕਿਲ ਤੋਂ ਮੁਸ਼ਕਿਲ ਹਾਲਾਤ ਵੀ ਸੁਖਾਲੇ ਹੋ ਜਾਂਦੇ ਹਨ |
Copy
108
ਜੇ ਹੋ ਗਈ ਏ ਦਿਲਾ ਹੁਣ ਤੂੰ ਮਾਫ ਕਰੀਂ, ਉਝ ਏ ਇਸ਼ਕ ਤੇ ਗਲਤੀ ਕੋਈ ਸੋਚ ਕੇ ਨੀ ਕਰਦਾ......
Copy
56
ਦੋਸਤ ਹਾਲਾਤ ਬਦਲਣ ਵਾਲੇ ਰੱਖੋ ਹਾਲਾਤ ਵੇਖ ਕੇ ਬਦਲਣ ਵਾਲੇ ਨਹੀ..|❤️
Copy
169
ਮੈ ਪੁੱਛਿਆ ਇੰਨੇ BoyFRienD kYun ਬਣਾਏ ਨੇ ? keHnDi ਕਮਲਿਆ ਔਖੇ ਵੇਲੇ #ਯਾਰ ਖੜ੍ਹਦੇ ਕੰਮ ਆਉਣ ਨਾ ਸੁਨੱਖੀਆਂ ਨਾਰਾਂ
Copy
125
ਸਾਨੂੰ ਨਈ ਚਾਹੀਦੀ ਤਰੱਕੀ ਮਹਿਰਮਾਂ ਮਿਲੇ ਸਾਫ ਹਵਾ ਸਾਫ ਪਾਣੀ ਮਹਿਰਮਾਂ ਹੱਦ ਤੱਕ ਆ ਗਿਆ ਵੇਖ ਲੈ ਹੁਣ ਮੈਨੂੰ ਚਾਹੀਦਾ
ਆਏ ਹਾਣੀ ਮਹਿਰਮਾਂ |
Copy
131
ਕਾਤੋ ਹੀਰੇ ਜਿਹਾ ਯਾਰ ਗਵਾ ਲਿਆ ਦਿਲ ਚ ਖਿਆਲ ਰੜਕੂ
Copy
221
ਨਾਨਕ ਨੀਵਾਂ ਜੋ ਚੱਲੇ, ਲੱਗੇ ਨਾ ਤੱਤੀ ਵਾਉ ||
Copy
841
ਉਮਰ ਤਾਂ ਹਾਲੇ ✍ ਕੁਝ ਵੀ ਨਹੀ ਹੋਈ,,,,, ਪਤਾ ਨੀ ਕਿਉ ਜਿੰਦਗੀ ਤੋਂ ਮਨ ਭਰ ਗਿਆ
Copy
2K
ਲੈੇ ਜਾਣਗੇ ਟਰਾਲੀਆਂ 'ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀਂ ਐਂ |
Copy
150
ਸ਼ੇਰ 🦁 ਜਿਡਾ ਦਿਲ ਆ ਹੰਕਾਰ ਨਹਿਉ ਕਰੀਦਾ, ਰੱਬ 🙏 ਤੋ ਬਗੈਰ ਨਹਿਉ ਕਿਸੇ ਕੋਲੋ ਡਰੀਦਾ 💪
Copy
103
ਹੁੰਦੇ ਨੇ ਜੁਗਾੜੀ ਬੜੇ ਜੱਟ ਕੁੜੀਏ, ਲੈਂਦੇ ਨੇਂ ਜੁਗਾੜ ਲਾ ਕੇ ਪੱਟ ਕੁੜੀਏ
Copy
45
ਜਦੋਂ ਜਮੀਰ ਗ਼ੁਲਾਮੀ ਦੀ ਆਦੀ ਹੋ ਜਾਵੇ, ਤਾਂ ਤਾਕਤ ਕੋਈ ਮਾਈਨੇ ਨਹੀਂ ਰੱਖਦੀ.. 💯💯
Copy
67
ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ ਹੈ ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ।
Copy
398
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
Copy
1000
ਐਂਵੇਂ ਆਕੜ ਨਾ ਕਰ ਮੁੰਡਿਆ, ਇਹ ਸਾਡੇ ਕੋਲ ਬਥੇਰੀ ਆ..ਦਿਲ ਈ ਆ ਗਿਆ ਤੇਰੇ ਤੇ, ਉਂਝ ਦੁਨੀਆਂ ਤਾਂ Fan ਬਥੇਰੀ ਆ
Copy
511
ਜਿਗਰੇ ਤੇ ਮਾਣ ਆ-ਸੋਚ ਨੂੰਂ ਸਲਾਮ ਆ, ਸਮੁੰਦਰਾਂ ਤੋੋੰ ਡੂੰਘੀ-ਜਿਹੜੀ ਅੰਬਰਾਂ ਤੋਂ ਪਾਰ ਆ❤️
Copy
46
ਯਾਦਾਂ ਨੇ ਪਾ ਲਿਆ ਏ ਘੇਰਾ, ਤੂੰ ਦਸ... ਕੀ ਹਾਲ ਏ ਤੇਰਾ ?
Copy
126
ਯਾਰੀ ਨਾਲੋ ਵੱਧ ਚੀਜ ਪਿਆਰੀ ਕੋਈ ਨਾਂ, ਤੇ ਫੂਕਰੇ ਬੰਦੇ ਸਾਡੀ ਯਾਰੀ ਕੋਈ ਨਾਂ
Copy
464