ਲਹਿਜੇ ਸਮਝ ਆ ਜਾਂਦੇ ਆ ਮੈਨੂੰ ਆਪਣਿਆਂ ਦੇ, ਬਸ ਉਹਨਾਂ ਨੂੰ ਸ਼ਰਮਿੰਦਾ ਕਰਨਾ ਮੈਨੂੰ ਚੰਗਾ ਨਹੀ ਲੱਗਦਾ,,,😊
Copy
94
ਗੱਲ ਇੰਨੀ ਮਿੱਠੀ ਕਰੋ ਕਿ ਜੇਕਰ ਕਿਤੇ ਵਾਪਸ ਵੀ ਲੈਣੀ ਪੈ ਜਾਵੇ ਤਾਂਤੁਹਾਨੂੰ ਕੋੜੀ ਨਾ ਲੱਗੇ
Copy
338
ਉਹ ਜੋ ਕਦੇ ਦਿਲ ਦੇ ਕਰੀਬ ਸੀ ਨਾ ਜਾਣੇ ਉਹ ਕਿਸਦਾ ਨਸੀਬ ਸੀ
Copy
64
ਸਾਨੂੰ ਪਰਖਣਾ ਤਾਂ ਮਾੜੇ ਸਮੇਂ 🕗ਵਿਚ ਯਾਦ ਕਰੀ, ਫਿਲਹਾਲ ਦੁਨੀਆਂ 👥ਸਾਡੇ ਬਾਰੇ ਕੀ ਕਹਿੰਦੀ ਆ🗣ਉਹ ਸੁਣ😉🤘🏻
Copy
158
ਸ਼ਰੀਫਾ de 22 ਆ, ਵੈਲੀਆ de ਜਵਾਈ ਆ,,💪
Copy
438
ਮਾੜਾ ਟਾਇਮ ਆਊ ਆਪੇ ਖੈਰ ਕਰੂ ਦਾਤਾ..ਹਾਲੇ ਤੱਕ ਮਿੱਤਰਾਂ ਦੀ ਬੱਲੇ ਬੱਲੇ ਆ..
Copy
1000
ਇਸ਼ਕ ਕਦੇ ਝੂਠਾ ਨਹੀ ਹੁੰਦਾ...ਝੂਠੇ ਤਾਂ ਕਸਮਾਂ ਤੇ ਵਾਦੇ ਹੁੰਦੇ ਨੇ...!!
Copy
117
ਸਾਰੇ ਕੱਮ ਜੈਜ਼ ਇਕ ਅਸਲਾ ਨਜ਼ੈਜ, ਤੇਰੇ ਕਰਕੇ ਰਕਾਨੇ ਪੇਨਦਾ ਰੱਖਣਾ
Copy
64
ਤੇਰੇ ਬਾਝੋਂ ਮੈਂ ਰੁਲ ਸਕਦਾ ਪਰ ਮੈਂ ਤੈਨੂੰ ਨੀ ਭੁੱਲ ਸਕਦਾ
Copy
470
ਜਿਹੜੇ ਸੋਖੇ ਮਿਲ ਜਾਣ ਉਹ ਖਜ਼ਾਨੇ ਨਹੀਂ ਹੁੰਦੇ … ਜਿਹੜੇ ਹਰੇਕ ਤੇ ਮਰ ਜਾਣ ਉਹ ਦੀਵਾਨੇ ਨਹੀਂ ਹੁੰਦੇ
Copy
251
ਯਾਰ ਤੇ ਹਥਿਆਰ 🔫 ਦੋਵੇਂ ਚੰਗੀ ਨਸਲ 🐅 ਦੇ ਰੱਖੋ ਯਾਰ 👬 ਜਾਨ ਦੇਣੀ ਜਾਣਦਾਂ ਹੋਵੇ ਤੇ ਹਥਿਆਰ 🔫 ਜਾਨ ਲੈਣੀ;;;💯
Copy
155
ਲੋਕੀ ਕਹਿੰਦੇ ਦਾਲ ਨੀ ਗਲਦੀ ਮੈਂ ਪੱਥਰ ਗਾਲਦੇ ਦੇਖੇ ਨੇ ਜਿਨ੍ਹਾਂ ਨੇ ਕਦਰ ਨਹੀਂ ਕੀਤੀ ਰੱਬ ਦੀ ਬੁਲਿਆਂ ਹੱਥ ਮਲਦੇ ਦੇਖੇ ਨੇ
Copy
343
ਮੈਨੂ ਬਹੁਤ ਯਾਦ ਆਉਂਦਾ ਹੈ ਉਹ ਗੁਜ਼ਰਿਆ ਜ਼ਮਾਨਾ ਤੇਰਾ ਦੇਖਣਾ, ਮੁਸਕਰਾਉਣਾ ਅਤੇ ਦੌੜ ਕੇ ਲਿਪਟ ਜਾਣਾ |
Copy
125
WHATSAPP ਵਾਲੀ Hogi ਕੁੜੀਏ, ਤੂੰ Hun ਭੁੱਲਗੀ FB Wale ਯਾਰਾਂ Nu
Copy
31
ਮੈਨੂੰ ਕਹਿੰਦੀ ਸਟੇਟਸ ਬਹੁਤ ਸੋਹਣੇ ਹੁੰਦੇ ਤੁਹਾਡੇ, ਮੈਂ ਕਿਹਾ ਕਮਲੀਏ ਮੈਂ ਕਿਹੜਾ ਮਾੜਾ ਆ....
Copy
365
ਕਿੱਥੋਂ ਭੁੱਲਦੇ ਜੋ ਦਿੱਲਾਂ ਉੱਤੇ ਛਾਪ ਛੱਡਦੇ, ਪਹਿਲਾਂ ਜਾਨ ਬਣਦੇ ਤੇ ਫਿਰ ਜਾਨ ਕੱਡਦੇ..!💔❤️
Copy
271
ਜੋ ਵਕ਼ਤ ਤੋਂ ਪਹਿਲਾ ਮਾਰ ਆ ਮੈਂ ਸੁਣਿਆ ਬਣਦੇ ਤਾਰੇ ਆ ਮੈਂ ਕਿਥੋਂ ਲੱਭਾ ਤੈਨੂੰ ਨੀ ਇਹ ਤਾਰੇ ਕਿੰਨੇ ਸਾਰੇ ਆ .
Copy
6
ਜਿੰਦਗੀ ਜਿਉਣ ਦਾ ਸਵਾਦ ਲੈਨੇ ਆ 🤟🏻
Copy
2K
ਬੰਦਾ ਬੰਦੇ ਨੂੰ ਮਿਲੇ, ਪਰ ਪਿਆਰ ਨਾਲ ਮਿਲੇ ....ਰੋਟੀ ਹੱਕ ਦੀ ਮਿਲੇ, ਭਾਵੇ ਅਚਾਰ ਨਾਲ ਮਿਲੇ......
Copy
321
ਉਹ ਨੂੰ ਮੇਰੀ ਸਾਦਗੀ ਪਸੰਦ ਆ ਤੇ ਮੈਨੂੰ ਉਹਦਾ ਰੀਝ ਲਾਕੇ ਤੱਕਣਾ |
Copy
118
ਜਿਨ੍ਹਾਂ ਨੂੰ ਤੂੰ ਜਾਕੇ ਮਿਲਦਾ ਕਾਕਾ ਉਹ ਸਾਨੂੰ ਆਕੇ ਮਿਲਦੇ ਨੇ🌪
Copy
74
ਮੈ ਸੁਣਿਆ ਵੈਰੀ ਲਲਕਾਰ ਦੇ ਨੇ..ਨਵੀਂ ਪਨੀਰੀ ਹੋਣੀ ਆਂ 😏 ਪੁਰਾਣੇ ਤਾ ਸਭ ਜਾਣਦੇ ਨੇ...
Copy
395
ਆਉਣ ਦੀ ਉਡੀਕ⏱ਕਰ ਬੱਲਿਆ ਰਹਿੰਦੇ ਹੋਏ ਭੁਲੇਖੇ ਵੀ ਜਰੂਰ ਦੂਰ ਕਰਾਂਗੇ ਤੇਰੇ 💪💪
Copy
111
ਬਦਨਾਮ ਹੋਣਾ ਵੀ ਕੋਈ ਆਮ ਗੱਲ ਨੀ ਕਾਲਜੇ ਫੁਕਣੇ ਪੈਂਦੇ ਨੇ ਲੋਕਾਂ ਦੇ❤️🔥
Copy
370
ਮੈਨੂੰ ਹੱਦ ਵਿੱਚ ਰਹਿਣਾ ਪਸੰਦ ਹੈ, ਪਰ ਕੋਈ ਲੋਕ ਇਸਨੂੰ ਗ਼ਰੂਰ ਸਮਝਦੇ ਨੇ, ❤️
Copy
370
ਤੈਨੂੰ ਪਾਉਣ ਦੀ ਉਮੀਦ ਤਾਂ ਮੁੱਕ ਸਕਦੀ ਆ ਸੱਜਣਾ ਪਰ ਚਾਹਤ ਨਹੀਂ
Copy
170
ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ ☝️ ਜਿੱਤ✊ ਮਿਲਦੀ ਏ ਹਮੇਸ਼ਾ ਆਪਣੇ ਜੋਰ💪 ਤੇ... 👍
Copy
1K
ਸੜਨ ਵਾਲਿਆਂ ਦੀ ਤਦਾਦ ਵਧਦੀ ਜਾਂਦੀ ਏ 🙏ਸ਼ੁਕਰਾਨਾ ਤੇਰਾ ਮਾਲਕਾ ਔਕਾਤ ਵੱਧਦੀ ਜਾਂਦੀ ਏ☝️💪🏻
Copy
240
ਮੁੜ ਕੇ ਮੈਂ ਇਸ ਲਈ ਨਹੀਂ ਦੇਖਿਆ ਕਿਉਂਕਿ ਜੇ ਉਹ ਨਾ ਦੇਖਦਾ ਤਾਂ ਦਿਲ ਟੁੱਟ ਜਾਂਦਾ 💔
Copy
68
ਜਦੋਂ ਰੋਟੀਆਂ ਆਪ ਪਕਾਉਣੀਆ ਪੈਣ , ਉਦੋਂ ਭੁੱਖ ਘੱਟ ਹੀ ਲੱਗਦੀ ਹੁੰਦੀ ਆ🙏🏻😣
Copy
375