ਧੜਕਣਾਂ ਨੂੰ ਵੀ ਰਸਤਾ ਦੇ, ਦੇ ਸੱਜਣਾ ਤੂੰ ਤਾਂ ਸਾਰੇ ਹੀ ਦਿਲ ਤੇ ਕਬਜ਼ਾ ਕਰ ਬੈਠਾ ❤️
Copy
140
ਕੁਝ ਰਾਸਤਿਆ ਤੇ ਪੈਰ ਨਹੀ...ਦਿਲ ਥੱਕ ਜਾਂਦਾ ਹੈ...!
Copy
591
ਚਿਹਰੇ ਉੱਤੇ ਰੱਖਕੇ ਹਾਸੇ 😊 ਜ਼ਿੰਦਗੀ ਜਿਉਣਾਂ ਸਿੱਖਗੇ ਆਂ🔥❤️.
Copy
574
ਦਿਲ ਨੁੰ ਤੇਰੇ ਨਾਲ ਕਿੰਨਾ ਪਿਆਰ ਏ ਸਾਨੂੰ ਤੇ ਕਹਿਣਾ ਵੀ ਨਹੀ ਆਉਦਾ
Copy
187
ਸਿਧਾ ਸਾਧਾ ਬੰਦਾ ਮੈ,ਮੇਰਾ ਸਿਧਾ ਜਿਹਾ ਸੁਭਾਅ,ਮੇਰੀ ਡੋਰ ਮੇਰੇ ਮਾਲਕ ਹੱਥ, ਆਪੇ ਹੀ ਦਿੰਦਾ ਗੁਡੀਆ ਚੜਾਅ।
Copy
332
૧ઉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ૧ઉ
Copy
708
ਤੇਰੇ ਨਾਲ ਚਲਦਿਆ ਮੰਜਿਲ ਭਾਵੇਂ ਨਾ ਮਿਲੇ, ਪਰ ਵਾਅਦਾ ਰਿਹਾ ਸਫਰ ਯਾਦਗਾਰ ਰਹੂਗਾ |❤️
Copy
204
ਅੱਜ ਮੇਰੇ ਤੇ ਹੈ ਕਲ ਨੂੰ ਤੇਰੇ ਤੇ ਆਏਗਾ , ਵਕਤ ਹੀ ਤਾਂ ਹੈ ਬਦਲ ਜਾਏਗਾ
Copy
717
ਲੋਕਾਂ ਦਾ ਕੰਮ ਹੁੰਦਾ ਚੰਗਾ ਮਾੜਾ ਕਹਿਣਾ। ਰੱਬ ਸੁੱਖ ਰੱਖੇ ਆਪਾਂ ਲੋਕਾਂ ਤੋਂ ਕੀ ਲੈਣਾ ..😎🤟🏻
Copy
268
ਬੇਚੈਨ ਭਰੀ ਜਿ਼ੰਦਗੀ ਚ ਮੇਰਾ ਸਕੂਨ ਏ ਤੂੰ ❤️
Copy
305
ਤੂੰ ਹੁਕਮ ਤਾਂ ਕਰਦਾ ਵੇ ਅਸੀਂ ਦੇਂਦੇ ਜਾਨ ਯਾਰਾ 😔੫ਰ ਤੈਨੂੰ ਜਿੰਦਗੀ ਚੋਂ ਨਾ ਦੇਂਦੇ ਜਾਨ ਯਾਰਾ😒😒😒
Copy
721
ਸਾਰੀ ਦੁਨੀਆਂ ਦੀ ਖੁਸ਼ੀ ਇੱਕ ਪਾਸੇ, ਉਹਨਾਂ ਸਾਰਿਆਂ ਦੇ ਵਿੱਚ ਤੇਰੀ ਕਮੀ ਇੱਕ ਪਾਸੇ
Copy
139
ਤੇਰੀ ਜ਼ਿੰਦਗੀ ਚ ਕਦੇ ਕੋਈ ਆਵੇ ਨਾ ਦੁਖ , ਹੋਵੇ ਜ਼ਿੰਦਗੀ ਚ ਯਾਰਾ ਤੇਰੇ ਸੁਖ ਹੀ ਸੁਖ
Copy
43
ਤੂੰ ਚਾਹਤ ਨਾ ਖ਼ਤਮ ਕਰੀ ਆਪਾਂ ਇੱਕ ਦਿਨ ਮਿਲਾਂਗੇ ਜਰੂਰ !!
Copy
79
ਮੇਰੇ ਤੋਂ ਚੰਗੀਆਂ ਤੇਰੇ ਸ਼ਹਿਰ ਦੀਆਂ ਰਾਹਾਂ ਜੋ ਨਿੱਤ ਚੁੰਮਣ ਤੇਰੀਆਂ ਪੈੜਾਂ ਨੂੰ
Copy
31
ਚੜੀ ਰਹਿੰਦੀ ਇੱਕੋ ਤੇਰੇ ਨਾਮ ਦੀ ਖੁਮਾਰੀ... ਤੂੰ ਬਖ਼ਸ ਲਈ ਦਾਤਿਆ ਤਾਹੀਉਂ ਕਰਦੇ ਆ ਸਰਦਾਰੀ
Copy
250
ਪੰਗੇ ਬਾਜਾ ਦੀ ਆਉਂਦੀ ਏ ਸਾਨੂੰ ਹਿਕ ਫੂਕਣੀ।।
Copy
81
4 ਦਿਨ ਮੂੰਗਫ਼ਲੀ 🥜 ਦੇ ਆਉਣ ਨਾਲ ਬਦਾਮਾ ਦੇ RATE ਨਹੀਂ ਕੱਟਦੇ ਬੱਲਿਆਂ 🙏
Copy
93
ਮੂਲ ਸਾਡੇ ਕੀਤੇ ਦਾ ਤਰੀਕੇ ਨਾਲ ਤਾਰਿਆਂ, ਸਾਨੂੰ ਤਾਂ ਸ਼ਿਕਾਰੀ ਨੇ ਸਲੀਕੇ ਨਾਲ ਮਾਰਿਆ..🔥🔥
Copy
41
ਆ ਲੈ ਫੜ ਰੱਖ ਲੈ ਖਿਆਲ ਦਿਲ ਦਾ ਨਿਕਲਦਾ ਜਾਂਦਾ ਹੁੰਦੇ ਮੇਰੇ ਹੱਥ 'ਚੋਂ, ਠੋਡੀ ਵਾਲਾ ਤਿੱਲ ਸਾਡਾ ਦਿਲ ਲੈ ਗਿਆ ਮਸਾਂ ਹੀ ਬਚੇ ਸੀ ਤੇਰੀ ਬਿੱਲੀ ਅੱਖ ਤੋਂ !!
Copy
68
ਸਾਡੀਆਂ ਬਾਹਾਂ ਨੂੰ ਦੇਖ ਕੇ ਅੰਦਾਜਾ ਲਾਉਣ ਵਾਲਿਓ ....ਥਰਮਾਮੀਟਰ ਬੁਖਾਰ ਚੈੱਕ ਕਰਦਾ ਦਲੇਰੀ ਨੀ🤘
Copy
92
ਲਾ ਕੇ ਇਸ਼ਾਰਿਆਂ ਤੇ ਬੀਬਾ ਪੁੱਤ ਮਾਂ ਦਾ, ਹੁਣ ਕਿਹਨੀਂ ਏ ਸ਼ੁਦਾਈ ਕਿਸੇ ਥਾਂ ਦਾ
Copy
39
ਤੇਰੇ ਨਾਲ ਪਿਆਰ ਕਰ ਕੇ ਵਿਚ ਵਚਾਲੇ ਆ ਗਿਆ,ਨਾ ਭੁੱਲ ਸਕਦਾ ਨਾ ਕਿਸੇ ਹੋਰ ਨਾਲ ਜੁੜ ਸਕਦਾ...
Copy
400
ਵੇ ਜਾਲਮਾ ਰੇਤੇ ਚ ਰੋਲ ਤੀ ਜਵਾਨੀ ।।
Copy
74
ਵਗਦੇ ਨੇ ਪਾਣੀ ਮਿੱਠੇ... ਸੋਹਣੀਆਂ ਛੱਲਾਂ ਨੇ_ ਜਿੰਨੀ ਦੇਰ ਦਮ ਹੈ ਮਿੱਤਰਾ ਉਨੀ ਦੇਰ ਗੱਲਾਂ ਨੇ
Copy
987
ਬਿਨਾ ਗੱਲ ਤੋਂ ਲੜਾਈ ਤੇ ਮੈਡੀਕਲ ਦੀ ਪੜ੍ਹਾਈ ਕੁੜੀਆਂ ਹੀ ਕਰਦੀਆਂ ਨੇ
Copy
185
ਜੇਹੜਾ ਪਿਆਸ ਨਾ ਬੁਝਾਵੇ ਓਹ ਖੂਹ ਕਿਸ ਕੰਮ ਦਾ.... ਜੇਹੜਾ ਰੱਬ ਦਾ ਨਾਮ ਨਾ ਲਵੇ ਓਹ ਮੂੰਹ ਕਿਸ ਕੰਮ ਦਾ... ਵਾਹਿਗੁਰੂ ਜੀ 🙏
Copy
393
ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ…ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ
Copy
227
ਉਸ ਬੇਵਫਾ ਨੂ ਅਸੀਂ ਪਿਆਰ ਕਰਦੇ ਹਾ, ਅੱਜ ਵੀ ਉਹਦਾ ਇੰਤਜ਼ਾਰ ਕਰਦੇ ਹਾਂ
Copy
25
TREND ਨਾਲ ਤਾਂ ਦੁਨੀਆਂ ਚਲਦੀ ਹੋਊ… ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ…✌🏻✌🏻
Copy
368