ਕੁੱਝ ਅਧੂਰੇ ਸੁਪਨੇ ਪਤਾ ਨੀ ਕਿੰਨੀਆਂ ਰਾਤਾਂ ਦੀ ਨੀਂਦ ਲੈ ਜਾਂਦੇ ਨੇ 🥺
Copy
88
ਇਹ ਨਾਂ ਸਮਝੀ ਕਿ ਤੇਰੇ ਕਾਬਿਲ ਨਹੀਂ ਹਾਂ, ਤੜਫ ਰਹੇ ਨੇਂ ਉਹ ਜਿਹਨਾਂ ਨੂੰ ਹਾਸਿਲ ਨਹੀਂ ਹਾਂ
Copy
488
ਮੀਂਹ ਦਾ ਚਾਅ ਹਰੇਕ ਛੱਤ ਨੂੰ ਨਹੀਂ ਹੁੰਦਾ, ਕਈਆ ਨੂੰ ਫਿਕਰ ਵੀ ਹੁੰਦੀ ਆ.💯💯
Copy
77
ਕਿਸਮਤ ਨੂੰ ਚੈਲੰਜ ਕਰਦੇ ਆਂ ਨੀ ਜਦ ਪਾਸਾ ਪਲਟੂ ਵੇਖਾਂਗੇ...
Copy
782
ਰਾਤੀਂ ਸੁਪਨੇ 'ਚ ਮੈਂ ਨੱਚੀ ਗਈ, 💃 ਤੇਰੇ ਪੈਂਦੇ ਛਿੱਤਰ ਦੇਖ ਮੈਂ ਹੱਸੀ ਗਈ..!😂🥴
Copy
33
ਬਾਂਝ ਭਰਾਵਾਂ ਸੁੰਨੀਆਂ ਰਾਹਾਂ ਆਉਦੀਆਂ ਨੇ ਵੱਡ ਖਾਵਣ ਨੂੰ, ਇਕ ਇਨਸਾਨ ਦੀ ਜਰੂਰਤ ਜਰੂਰ ਪੈਂਦੀ ਏ ਮੰਜ਼ਿਲ ਉੱਤੇ ਜਾਵਣ ਨੂੰ....🧑🤝🧑🧑🤝🧑
Copy
27
ਥੋੜੇ ਜੇ ਝੱਲੇ ਆ ਥੋੜੇ ਜੇ ਕੱਲੇ ਆ ਕਈਆਂ ਲਈ ਮਾੜੇ ਆ ਤੇ ਕਈਆਂ ਲਈ ਚੰਗੇ ਆ
Copy
7K
ਗੂੜੇ ਨੇ ਇਹਸਾਨ ਇਸ਼ਕ ਦੇ, ਹੰਝੂਆਂ ਨਾਲ ਵੀ ਧੋ ਨਹੀ ਸਕਿਆ, ਉਹਨੇ ਪਿਆਰ ਹੀ ਇੰਨਾ ਕੀਤਾ, ਮੈਂ ਕਿਸੇ ਹੋਰ ਦਾ ਹੋ ਨਹੀ ਸਕਿਆ...❤️
Copy
178
ਭਾਵੇਂ ਸ਼ਕਲੋੰ ਨਹੀ ਸੋਹਣੇ,🚫ਰੱਬ ਸੋਹਣਾ ਜ਼ਮੀਰ ਦਿੱਤਾ, ਜੇਬਾ ਨੋਟਾਂ ਨਾਲ ਨਹੀ ਭਰੀਆਂ, ਪਰ ਦਿਲ ਅਮੀਰ ਦਿੱਤਾ ❣️
Copy
168
ਆਕੜ ਵਿੱਚ ਨਹੀਂ ਜੱਟੀ ਅਣਖ ਵਿੱਚ ਰਹਿੰਦੀ ਆ ਗੱਲ ਪਿੱਠ ਪਿੱਛੇ ਨਹੀਂ ਸਿੱਧਾ ਮੂੰਹ ਤੇ ਕਰਦੀ ਆ
Copy
794
ਗਲ ਕਿਥੇ ਖੜੀ ਦਸ ਦੇ , ਨੀ ਜੇਹੜੀ ਸੋਚ ਕੇ ਦਸਣੀ ਸੀ
Copy
82
ਗੇਮ ਤਾਂ ਕਦੇ ਫੋਨ ਚ ਨਹੀਂ ਰੱਖੀ ਦਿਮਾਗ ਚ ਕਿਥੋਂ ਆ ਜਾਉ
Copy
619
ਤੂੰ ਮੰਨ ਜਾਂ ਨਾ ਮੰਨ ਪਰ ਤੈਨੂੰ ਮੇਰੀ ਯਾਦ ਤਾਂ ਜਰੂਰ ਆਉਂਦੀ ਹੋਊਗੀ
Copy
61
ਨਾ ਸਾਡਾ ਯਾਰ ਬੁਰਾ, ਨਾ ਤਸਵੀਰ ਬੁਰੀ ਕੁਝ ਅਸੀ ਬੁਰੇ, ਕੁਝ ਤਕਦੀਰ ਬੁਰੀ....
Copy
183
ਦੋ ਗੱਲਾਂ ਰਿਸ਼ਤਿਆਂ ਵਿੱਚ ਫਰਕ ਪੈਦਾ ਕਰ ਦਿੰਦੀਆਂ ਨੇ,💝 ਇੱਕ ਤੁਹਾਡਾ ਅਹਿਮ ਤੇ ਦੂਜਾ ਤੁਹਾਡਾ ਵਹਿਮ 💝
Copy
140
ਬਿਨਾਂ ਮਿਲੇ ਵੀ ਤੇ ਮੁਲਾਕਾਤ ਹੁੰਦੀ ਐ, ਖਿਆਲ ਵੀ ਤੇ ਕੁਝ ਸੋਚ ਕੇ ਬਣਾਏ ਨੇ ਰੱਬ ਨੇ..❤️💯
Copy
177
ਲਗਾ ਪਤਾ ਵੇ ਤੂੰ ਵੈਲੀ ਅਖਵਾਉਂਦਾ ਓ ਤੇਰੇ ਅੱਗੇ ਬੋਲਦਾ ਹੀ ਨਹੀਂ ਪਿੰਡ ਰੌਲੀਆ ਚ ਪਹਿਲਾ ਨਾਮ ਆਉਂਦਾ .
Copy
11
ਮੰਨਿਆਂ ਕਿ ਬੁਲਬਲੇ ਹਾਂ, ਪਰ ਜਿੰਨਾ ਚਿਰ ਹਾਂ ਪਾਣੀ ਦੀ ,ਹਿੱਕ ਤੇ ਨੱਚਾਂਗੇ….😎
Copy
154
ਚਮਚਿਆਂ ਤੋਂ ਉਸਤਾਦ ਤੇ ਕਾਵਾਂ ਕੋਲੋਂ ਬਾਜ਼ ਨਹੀਂ ਡਰਦੇ ਹੁੰਦੇ
Copy
640
ਦਿਲ ਨੂੰ ਠਗਨਾ ਨੈਨਾ ਦੀ ਆਦਤ ਪੁਰਾਨੀ ਏ ਸਾਡੇ ਵੀ ਪਿਆਰ ਦੀ ਇੱਕ ਨਿੱਕੀ ਜੀ ਕਹਾਨੀ ਏ
Copy
122
ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ ਮੈ ਤੁਝ ਬਿਨੁ ਅਵਰੁ ਨ ਕੋਈ ॥
Copy
247
ਸਜਾ ਸੁਨਾ ਹੀ ਚੁਕੇ ਹੋ ਤੋ ਹਾਲ ਮਤ ਪੂਛਨਾਂ, ਅਗਰ ਹਮ ਬੇਕਸੂਰ ਨਿਕਲੇ ਤੋ ਤੁਮਹੇ ਤਕਲੀਫ ਹੋਗੀ ।❤️❤️
Copy
114
ਇੱਕ ਮਤਲਬ ਲਈ ਨਾ ਲਾਉਂਦੇ ਯਾਰੀਆਂ, ਦੂਜਾ ਸਖਤ ਖਿਲਾਫ ਹਾਂ ਯਾਰ ਮਾਰ ਦੇ
Copy
179
ਤੈਨੂੰ ਪਿਆਰ ਤਾਂ ਕੀ ਤੇਰੇ ਨਾਲ ਕਿਸੇ ਨੇ , ਮੇਰੇ ਵਾਂਗੂੰ ਗੱਲ ਵੀ ਨਹੀਂ ਕਰਨੀ,,🥰🥰
Copy
205
ਕੇਹਰੇ ਖ਼ਸਮਆ ਖਾਨੇ ਨੇ ਤੇਨੁ ਚੱਕਤਾ ਨੀ, ਮੇਰੇ ਬਾਰੇ ਦਸ ਬਲੀਏ
Copy
32
ਨਹੀਂਓਂ ਨਿਬ ਦੇ ਯਰਾਨੇ ਸਾਡੇ ਸਬ ਨਾਲ ਨੀ ਲਾ ਕੇ ਵਿਰਤੀ ਰੱਖੀਦੀ ਸੱਦਾ ਰੱਬ ਨਾਲ ਨੀ🙏🙏
Copy
205
ਛੋਟੀ ਜਿਹੀ ਜਿੰਦ, ਅਰਮਾਨ ਬਹੁਤ ਨੇ ..ਹਮਦਰਦ ਕੋਈ ਨਹੀ, ਇਨਸਾਨ ਬਹੁਤ ਨੇ ..ਦਿਲ ਦਾ ਦਰਦ ਸੁਣਾਈਏ ਕਿਸ ਨੂੰ , ਦਿਲ ਦੇ ਜੋ ਕਰੀਬ ਨੇ ਉਹ ਅਣਜਾਣ ਬਹੁਤ ਨੇ!
Copy
144
ਇਕ ਨੀਯਤ ਸਾਫ ਰਾਖੀ ਆ ਦੂਜੀ ਮਾਲਕ ਤੇ ਆਸ ਰੱਖੀ ਆ ਪਹੁੰਚਣ ਨੂੰ ਟਾਇਮ ਲੱਗੂ ਕਿਉਂਕਿ ਅਸੀਂ ਮੰਜਿਲ ਵੀ ਖਾਸ ਰੱਖੀ ਆ
Copy
600