ਸਾਡੀ ਗੱਲਬਾਤ ਭਰਦੀ ਗਵਾਹੀ ਬੱਲਿਆ, ਅਸੀ ਮਹਿਫਲਾਂ ਚ ਜਾ ਕੇ ਨਹਿਓ ਨਾਮ ਦੱਸੀਦਾ..!! 😎😎
Copy
235
ਸਾਨੂੰ ਚੁੱਪ 🤫 ਰਹਿਣ ਦੇ ਸੱਜਣਾਂ ਸਮੁੰਦਰਾ 🌊 ਦਾ ਰੌਲਾ ਸੁਨਾਮੀਆਂ ਨੂੰ ਜਨਮ ਦਿੰਦਾ ਏ
Copy
141
👬 ਯਾਰਾਂ ਨਾਲ ਹੀ ਉਠਦੇ ਆਂ,, 👬 ਯਾਰਾਂ ਨਾਲ ਹੀ ਬਹਿੰਦੇ ਆਂ, 👧 ਤੇਰੇ ਵਰਗੀਆਂ 👩 ਫੁਕਰੀਆਂ ਤੋਂ.. ਕਿਲੋਮੀਟਰ👉 ਦੂਰ ਰਹਿੰਦੇ ਆਂ
Copy
2K
ਉਹਨਾਂ ਤੋਂ ਨਾ ਡਰ ਬੰਦਿਆ ਜਿਨ੍ਹਾਂ ਦੇ ਦਿਲ ਤੇ ਮੂੰਹ ਤੇ ਤੇਰੇ ਲਈ ਨਫਰਤ ਆ , ਸਗੋਂ ਉਹਨਾਂ ਤੋਂ ਡਰ ਜਿਨ੍ਹਾਂ ਦੇ ਚਿਹਰੇ ਤੇ ਪਿਆਰ😍 ਤੇ ਦਿਲ ਚ ਖਾਰ😬ਭਰੀ ਹੋਈ ਆ
Copy
508
ਜਿੰਦੇ ਨੀ ਜਿੰਦੇ ਤੇਰੇ ਸੁਪਨੇ ਦੁੱਖ ਦਿੰਦੇ ਤੇਰੇ ਮਲਕੇ ਕੋਈ ਹੋਰ ਬਹਿ ਗਿਆ ਜਿਸ ਦਿਲ ਵਿਚ ਘਰ ਸੀ ਮੇਰਾ.
Copy
7
ਆਜ਼ਾਦ ਕਰਤਾ ਅੱਜ ਉਸ ਪੰਛੀ ਨੂੰ ਜਿਸ ਵਿਚ ਮੇਰੀ ਜਾਨ ਵੱਸਦੀ ਸੀ
Copy
777
ਜ਼ੋਰ ਜਵਾਨੀ ਧਨ 💰 ਪੱਲੇ ਫਰ ਜੱਟ🙍♂️ ਸਿੱਧਾ ਕਿਉ ਚੱਲੇ |
Copy
200
ਰੋਜ ਬੱਸ ਇਕ ਹੀ ਖਿਆਲ, ਕਾਸ਼ ਉਹ ਅੱਜ ਵੀ ਹੁੰਦੇ ਨਾਲ..❤️
Copy
77
ਉਹਨਾਂ ਨਾਲ਼ ਮੁਲਾਕਾਤ ਵੀ ਕਿਸ ਬਹਾਨੇ ਕਰੀਏ, ਸੁਣਿਆ ਹੈ ਕਿ ਉਹ ਤਾਂ ਚਾਹ ਵੀ ਨਹੀਂ ਪੀਂਦੇ😌😌
Copy
175
ਵੇ ਜਾਲਮਾ ਰੇਤੇ ਚ ਰੋਲ ਤੀ ਜਵਾਨੀ ।।
Copy
74
ਜਦ ਮੇਲ ਰੂਹਾਂ ਦਾ ਹੁੰਦਾ ਏ ਰਿਸ਼ਤੇ ਪਾਕ ਪਵਿੱਤਰ ਜੁੜਦੇ ਨੇ, ਗੱਲ ਆਪ ਮੁਹਾਰੇ ਤੁਰ ਪੈਂਦੀ ਜਦ ਯਾਰ ਸੱਜਣ ਨੂੰ ਮਿਲਦੇ ਨੇ॥
Copy
94
ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ,ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ
Copy
403
ਅਕਸਰ ਇਨਸਾਨ ਨੂੰ ਓਹੀ ਰਿਸ਼ਤੇ ਥਕਾ ਦਿੰਦੇ ਨੇ, ਜੋ ਉਸਦਾ ਇਕਲੌਤਾ ਸਕੂਨ ਹੁੰਦੇ ਨੇ...🥺
Copy
93
ਜਿਨ੍ਹਾਂ ਦੇ ਦੀਦਾਰ ਨੂੰ ਦਿਲ ਤਰਸਦਾ ਉਹ ਸਾਨੂੰ ਯਾਦ ਹੀ ਨੀ ਕਰਦੇ |
Copy
36
ਤੇਰਾ ਟਾਇਮ ਚੰਗਾ ਜੋ ਅਸੀ ਤੈਨੂੰ ਯਾਦ ਕਰਦੇ ਆ , ਜੇ ਸਾਡਾ ਟਾਇਮ ਆ ਗਿਆ ਫਿਰ ਲੁਕ ਲੁਕ ਕੇ ਰੋਇਆ ਕਰੇਗੀ..
Copy
991
ਹੁੰਦੇ ਨੇ ਜੁਗਾੜੀ ਬੜੇ ਜੱਟ ਕੁੜੀਏ, ਲੈਂਦੇ ਨੇਂ ਜੁਗਾੜ ਲਾ ਕੇ ਪੱਟ ਕੁੜੀਏ
Copy
45
ਦਿਲ ਦੇ ❤️ ਫਕੀਰ ..ਸ਼ਾਹੀ 👑 ਵੱਜਦਾ ਘਰਾਣਾ 🦅
Copy
416
ਮੁਹੱਬਤ ਵਧੀਆ ਚੀਜ਼ ਆ.. ਬੱਸ ਸੱਚੀ ਨਾ ਕਰਿਓ |💔🥺
Copy
175
ਹੁਸਨ ਬਥੇਰਾ, ਵਫਾਦਾਰੀਆਂ ਦੀ ਘਾਟ ਏ!!
Copy
279
ਭਰਾ ਬਣਨ ਵਾਸਤੇ ਦਲੇਰੀ ਚਾਹੀਦੀ ਹੈ,, ਕਮਜ਼ੋਰ ਬੰਦਾ ਤਾ ਸ਼ਰੀਕ ਬਣਦਾ..💪
Copy
117
ਧੋਖੇ ਖਾਂਦੇ ਆ, ਦਿੱਤੇ ਨੀਂ ਕਦੇ ਆਪਣਿਆਂ ਨੂੰ ਹਰਾਕੇ ਜਿੱਤੇ ਨੀਂ ਕਦੇ
Copy
518
ਜਿਗਰੇ ਤੇ ਮਾਣ ਆ-ਸੋਚ ਨੂੰਂ ਸਲਾਮ ਆ, ਸਮੁੰਦਰਾਂ ਤੋੋੰ ਡੂੰਘੀ-ਜਿਹੜੀ ਅੰਬਰਾਂ ਤੋਂ ਪਾਰ ਆ❤️
Copy
46
ਆਕੜ ਚ ਨੀ ਅਣਖਾਂ ਚ ਰਹਿੰਦੇ ਆ, ਗਲ ਪਿੱਠ ਪਿੱਛੇ ਨਹੀਂ ਸਿੱਧੀ ਮੂੰਹ ਤੇ ਕਹਿੰਦੇ ਆ | 😠
Copy
230
ਚਿਹਰਿਆਂ ਤੋਂ ਜੱਜ ਨਇਓ ਹੋਣੇ 💪ਬੱਲਿਆ,, ਕੋਈ ਕੱਢਣਾ ਜੇ ਸ਼ੱਕ ਨੇੜੇ❤ਹੋਕੇ ਦੇਖਲੀ,,.
Copy
179
ਸਮਾਂ⌚ ਵੀ ਪਰਖ ਰਿਹਾ ਸਾਨੂੰ ਤੇ ਕੁਝ ਯਾਰ ਵੀ, ਦਾਤੇ ਨੇ ਜੇ ਮੇਹਰ 🙏🏻🙏🏻ਰੱਖੀ ਹਰ ਪਾਸੇ ਫਤਿਹ ਹੋਵੇਗੀ
Copy
196
ਵੱਡੇ ਬਣੋ ਪਰ ਉਨ੍ਹਾਂ ਮੋਹਰੇ ਨੀ ਜਿਨ੍ਹਾਂ ਨੇ ਤੁਹਾਨੂੰ ਵੱਡੇ ਕੀਤਾ⛳️💯
Copy
152
ਆਪਣਿਆਂ ਨਾਲ ਬਿਤਾਈਆਂ ਘੜੀਆਂ ਦੇ ਕਦੀ ਸੈੱਲ ਨਹੀਂ ਮੁੱਕਿਆ ਕਰਦੇ
Copy
222
ਕਿਸੇ ਦੇ ਨਾਲ ਇੰਨਾ ਚਿਪਕ ਕੇ ਵੀ selfie ਨਾ ਲਓ… ਕਿ ਰਿਸ਼ਤਾ ਟੁੱਟਣ ਤੋਂ ਬਾਅਦ ਉਸਨੂੰ crop ਵੀ ਨਾ ਕਰ ਸਕੋ
Copy
242
ਕਮਾਲ😅 ਕਰਦੇ ਆ ਉਹ ਲੋਕ ਜੋ ਸਾਥੋ ਸੜਦੇ ਆ, ਮਹਿਫ਼ਲਾਂ ਆਪਣਿਆਂ ਲਾਉਂਦੇ ਆ👈✌ ਤੇ ਚਰਚੇ ਫੇਰ ਸਾਡੇ ਈ ਕਰਦੇ ਆ..
Copy
4K
ਸਫ਼ਾਰਿਸ਼ਾਂ🙏ਦੀ ਜ਼ਰੂਰਤ ਹੋਰਾਂ ਲੋਕਾਂ 👫 ਨੂੰ ਪੈਂਦੀ ਆ ਸਾਡੀ ਤਾਂ ਅੜੀ✊ਹੁੰਦੀ ਆ🙂
Copy
629