ਮੈਨੂ ਬਹੁਤ ਯਾਦ ਆਉਂਦਾ ਹੈ ਉਹ ਗੁਜ਼ਰਿਆ ਜ਼ਮਾਨਾ ਤੇਰਾ ਦੇਖਣਾ, ਮੁਸਕਰਾਉਣਾ ਅਤੇ ਦੌੜ ਕੇ ਲਿਪਟ ਜਾਣਾ |
Copy
125
ਕੋਈ ਨਹੀਂ ਹੈਂ ਤੇਰਾ ਦਿਲ ਕਹਿੰਦਾ ਰਹਿੰਦਾ ਮੇਰਾ 💯
Copy
75
ਬੇ -ਵਫ਼ਾ ਨਾਲ ਯਾਰੋ ਪਿਆਰ ਨਾ ਕਰੋ , ਧੋਖੇਬਾਜ਼ਾਂ ਦਾ ਇਤਬਾਰ ਨਾ ਕਰੋ
Copy
40
ਖੁਦਗਰਜ ਹਾ ਮੈਂ ਯਾਰੋ ,ਕਹਿਦੇ ਨੇ ਸਾਰੇ ਲੋਕ , ਫਿਰ ਵੀ ਮੇਰੀ ਹਰ ਗਲ ਸਹਿੰਦੇ ਨੇ ਸਾਰੇ ਲੋਕ
Copy
48
ਹਿੰਮਤ ਨਹੀ ਮੇਰੇ ਚ ਕਿ ਤੈਨੂੰ ਦੁਨੀਅਾ ਤੋਂ ਖੋਹ ਲਵਾ ਪਰ ਮੇਰੇ ਦਿਲ ਵਿੱਚੋ ਕੋੲੀ ਤੈਨੂੰ ਕੱਢੇ ੲੇਨਾ ਹੱਕ ਤਾਂ ਮੈ ਅਾਪਨੇ ਅਾਪ ਨੂੰ ਵੀ ਨੀ ਦਿੱਤਾ
Copy
435
ਉਦਾਸ ਹੈ ਪਰ ਤੇਰੇ ਨਾਲ ਨਾਰਾਜ ਨਹੀ ,ਤੇਰੇ ਦਿਲ ਚ ਹੈ ਪਰ ਤੇਰੇ ਪਾਸ ਨਹੀ , ਝੂਠ ਕਿਹਾ ਤਾ ਸੱਭ ਕੁਝ ਠੀਕ ਹੈ ਪਰ ਸਚ ਕਹਾਂ ਤਾ ਹੁਣ ਕੁਝ ਵੀ ਜਿੰਦਗੀ ਚ ਖਾਸ ਨਹੀ
Copy
835
ਨਫ਼ਰਤ ਨਹੀ ਆ ਕਿਸੇ ਨਾਲ ਬੱਸ ਹੁਣ ਕੋਈ ਵਧੀਆ ਨਹੀ ਲੱਗਦਾ |😊
Copy
144
ਤੈਨੂੰ ਭੁੱਲ ਜਾਣ ਵਾਲੇ, ਲੱਭਦੇ ਨਾ ਚਾਰੇ
Copy
61
ਖਬਰੇ ਲੱਗੀ ਨਜ਼ਰ ਕਿਸਦੀ ਜੋ ਇਹ ਭਾਣੇ ਵਰਤ ਗਏ ,, ਜੋ ਰੂਹ ਤੋ ਵੀ ਨੇੜੇ ਹੁੰਦੇ ਸੀ , ਓਹ ਮਿਲਣ ਨੂ ਵੀ ਤਰਸ ਗਏ..
Copy
610
ਜ਼ਿੰਦਗੀ ਦੇ ਰਾਹਾਂ ਚ ਹਰ ਕਦਮ ਤੇ ਤਨਹਾਈ ਹੈ , ਕੋਈ ਮੇਰੇ ਨਾਲ ਨਹੀਂ , ਬੱਸ ਤੇਰੀ ਬੇਵਫਾਈ ਹੈ |
Copy
104