ਭਾਵੇਂ ਸ਼ਕਲੋੰ ਨਹੀ ਸੋਹਣੇ,🚫ਰੱਬ ਸੋਹਣਾ ਜ਼ਮੀਰ ਦਿੱਤਾ, ਜੇਬਾ ਨੋਟਾਂ ਨਾਲ ਨਹੀ ਭਰੀਆਂ, ਪਰ ਦਿਲ ਅਮੀਰ ਦਿੱਤਾ ❣️
Copy
168
ਕਿਸੇ ਇੱਕ ਨਾਲ ਹੀ ਪਾਵੀ ਪਿਆਰ, ਬਹੁਤਿਆਂ ਨੂੰ ਦਫਾ ਕਰੀ । ਧੋਖੇ ਤਾਂ ਸਾਰੀ ਦੁਨੀਆਂ ਕਰਦੀ ਏ, ਤੂੰ ਕਰਨੀ ਏ ਤੇ ਵਫਾ ਕਰੀ ।।
Copy
253
ਜਿੱਥੇ ਜੁੜੇ 🤝ਆ ਕੋਈ ਵਿਖਾਵਾ ਨਹੀਂ ❌ਜਿੱਥੋਂ ਟੁੱਟ ਗਏ ਕੋਈ ਪਛਤਾਵਾ ਨਹੀਂ😇😉
Copy
198
ਭੇਤੀ ਤਾਂ ਕਈਆ ਦੇ ਆ ..ਬਸ ਲੰਕਾ ਢਾਉਣ ਦੇ ਸ਼ੋਕੀਨ ਨੀ ।। 💪
Copy
447
ਇੱਕ ਬਾਂਹ ਸੱਜੀ ਤੇ ਦੂਜੀ ਖੱਬੀ, ਭਰਾ ਮਿਲਦੇ ਨੇ ਰੱਬ ਸੱਬਬੀ।💪
Copy
461
ਮੈ ਸੁਣਿਆ ਵੈਰੀ ਲਲਕਾਰ ਦੇ ਨੇ..ਨਵੀਂ ਪਨੀਰੀ ਹੋਣੀ ਆਂ 😏 ਪੁਰਾਣੇ ਤਾ ਸਭ ਜਾਣਦੇ ਨੇ...
Copy
395
ਕਿਸਮਤ ਨੂੰ ਚੈਲੰਜ ਕਰਦੇ ਆਂ ਨੀ ਜਦ ਪਾਸਾ ਪਲਟੂ ਵੇਖਾਂਗੇ...
Copy
782
ਘਮੰਡ ਪੈਸੇ ਦਾ ਨਹੀਂ ਜਨਾਬ ਬਸ ਬਾਪੂ ਨੇ ਝੁਕਣਾ ਨਹੀਂ ਸਿਖਾਇਆ ਕਿਸੇ ਅੱਗੇ |
Copy
665
ਪੱਥਰ ਸਰੀਰ😎 ਖੂਨ ਮਿੱਤਰਾ ਦੇ ਗਾੜੇ .🙌 ਡੋਲ ਜਾਣ ਹੋਸਲੇ ਐਨੇ ਵੀ ਨੀ ਮਾੜੇ |
Copy
60
ਮੌਤ ਨੂੰ ਖੱਟਣਾ ਤੇ 💁 Jatti ਨੂੰ ਪੱਟਣਾ ਇਕ ਬਰਾਬਰ..😉
Copy
679
ਆਕੜ ਚ ਨੀ ਅਣਖਾਂ ਚ ਰਹਿੰਦੇ ਆ, ਗਲ ਪਿੱਠ ਪਿੱਛੇ ਨਹੀਂ ਸਿੱਧੀ ਮੂੰਹ ਤੇ ਕਹਿੰਦੇ ਆ | 😠
Copy
230
ਆਪਣੀ ਜਿੰਦਗੀ ਆਪਣੇ ਰੁਲ , ਦੂਨੀਆ ਦੀਆਂ ਗੱਲਾ ਸਮਝੀਏ ਫਜੂਲ
Copy
250
ਕਾਫਲਿਆਂ ਦੀ ਲੋੜ ਨਹੀਂ 😍ਤੇਰੀ ਨਗਰੀ ਦੇ ☠️ਵਿਗੜੇ ਮੈਨੂੰ ਸਿੱਧੇ 🙏ਹੋ ਕੇ ਮਿਲਦੇ ਨੇ
Copy
265
ਸ਼ੇਰ 🐅 ਜਿਡਾ ਦਿਲ ਆ💞, ਹੰਕਾਰ ਨਹਿਉ ਕਰੀਦਾ🔥 ਰੱਬ ਤੋ 🚀 ਬਗੈਰ ਨਹਿਉ 👆ਕਿਸੇ ਕੋਲੋ ਡਰੀਦਾ.💪
Copy
167
ਜੇਬ ਚ ਪੈਸਾ ਹੋਣਾ ਚਾਹੀਦਾ, ਆਪਣੇ ਤੇ ਪਿਆਰ ਸਿਵੀਆ ਤੱਕ ਵੀ ਸਾਥ ਨਿਭਾ ਜਾਂਦੇ ਆ 💯
Copy
126
ਫੱਕਰ ਬੰਦੇ ਆਂ ਸੱਜਣਾਂ, ਨਾਂ ਡਿੱਗੇ ਦਾ ਗਮ ਨਾਂ ਚੜਾਈ ਦੀ ਹਵਾਂ 🔥
Copy
152
ਪੈਸੇ ਦਾ ਤਾਂ ਪਤਾ ਨਹੀ..ਪਰ ਕੁੱਝ ਥਾਂਵਾ ਤੇ ੲਿਜਤ ੲਿੰਨੀ ਕਮਾੲੀ ਹੈ ਕੀ ੳੁੱਥੇ ਨਾਮ ਨਾਲ ਪੈਸੇ ਵਾਲੇ ਕੰਮ ਹੁੰਦੇ ਅਾ.
Copy
731
ਮੇਰੀ ਲੱਤਾਂ ਖਿੱਚਣ ਵਾਲੇ ਸਾਲੇ ਇਹ ਭੁੱਲ ਜਾਂਦੇ ਆ ਕੇ ਮੇਰੀ ਉਂਗਲਾਂ ਉਸ ਰੱਬ ਨੇ ਫੜੀ ਹੋਈ ਆ
Copy
321
ਸਫ਼ਾਰਿਸ਼ਾਂ🙏ਦੀ ਜ਼ਰੂਰਤ ਹੋਰਾਂ ਲੋਕਾਂ 👫 ਨੂੰ ਪੈਂਦੀ ਆ ਸਾਡੀ ਤਾਂ ਅੜੀ✊ਹੁੰਦੀ ਆ🙂
Copy
629
ਸਮਾਂ⌚ ਵੀ ਪਰਖ ਰਿਹਾ ਸਾਨੂੰ ਤੇ ਕੁਝ ਯਾਰ ਵੀ, ਦਾਤੇ ਨੇ ਜੇ ਮੇਹਰ 🙏🏻🙏🏻ਰੱਖੀ ਹਰ ਪਾਸੇ ਫਤਿਹ ਹੋਵੇਗੀ
Copy
196
ਬੀਬਾ ਸਾਡੀ ਰੀਸ ਤੂੰ ਕਿੱਥੋ ਕਰਲੇਗੀ... ਅਸੀ ਤਾ ਬੋਤਲ ਪੀ ਕਿ ਘਰੇ ਪਤਾ ਨੀ ਲੱਗਣ ਦਿੰਦੇ ...ਤੇ ਤੂੰ ਗੋਲਗੱਪੇ ਖਾ ਕੇ ਰੋਲਾ ਪਾ ਦਿੰਨੀ ਅਾ
Copy
489
ਮਾਲਕਾ ਅਮੀਰ ਰੱਖੀ ਭਾਵੇਂ ਗਰੀਬ ਰੱਖੀ ਜੋ ਕਦੇ ਨਾ ਮਰੇ ਇਹੋ ਜਿਹਾ ਜ਼ਮੀਰ ਰੱਖੀ
Copy
240
ਸ਼ੇਰਾ ਦੇ ਗਰੂਰ ਬਸ ਸ਼ੇਰ ਸਾਂਭਦੇ ਨਾਂ ਜੱਚਦੇ STyLeee ਸਾਡੇ ਕਿਸੇ ਹੋਰ ਨੂੰ
Copy
142
ਕੋਈ ਮੁਸੀਬਤ ਪਵੇ ਤਾਂ ਯਾਦ ਕਰੀਂ ਅਸੀਂ ਸਲਾਹਾਂ ਨਈਂ ਸਾਥ ਦੇਣ ਵਾਲਿਆ ਚੋਂ ਆਂ ❤️💯👍
Copy
157
ਸਾਡੇ ਮੁਹਰੇ ਆਣਕੇ ਕਰੇਂਗਾ ਅੜੀਆਂ❌ ਦਿਲੌਂ ਇਸ ਗੱਲ ਵਾਲੇ ਪਾੜ ਵਰਕੇ💪
Copy
34
ਕਿਸਮਤ ਲਿਖੀ ਨੀ ਬਣਾਈ ਜਾਂਦੀ ਆ 💯 ਇੱਜਤ ਮਿਲਦੀ ਨੀ ਕਮਾਈ ਜਾਂਦੀ ਆ 🙏
Copy
328
ਔਖੇ ਵੇਲੇ ਯਾਰ ਦਾ .. 4 ਦਿਨਾ ਦੇ ਪਿਆਰ ਦਾ .. ਪਤਾ ਲੱਗ ਹੀ ਜਾਂਦਾ ਹੈ !
Copy
396
ਅਸੀਂ ਚੁੱਪ ਕੀ ਹੋਏ, ਕਾਂ ਖੁਦ ਨੂੰ ਬਾਜ਼ ਸਮਝਣ ਲੱਗ ਪਏ, ਚੇਹਰੇ ਤੇ ਮਾਸੂਮੀਅਤ ਕੀ ਆਈ, ਚੇਲੇ ਖੁਦ ਨੂੰ ਉਸਤਾਦ ਸਮਝਣ ਲੱਗ ਪਏ |
Copy
307
ਜੱਟ ਦਾ ਏ Attitude ਭਾਰੀ ਕੁੜੀਏ, ਸੱਚੀ ਤੇਰੀ ਮੇਰੀ ਨਿੱਭਣੀ ਨਾ ਯਾਰੀ ਕੁੜੀਏ
Copy
382
ਰੁਕ ਕੇ ਤਾਂ ਚੱਲ ਸਕਦੇ ਹਾਂ , ਪਰ ਝੁਕ ਕੇ ਨਹੀਂ !💪💪
Copy
146