ਪੈਸਾ ਦੇਖ ਕੇ ਯਾਰੀ ਲਾਉਣੀ, ਫਿਤਰਤ ਹੀ ਨਹੀਂ ਮਿੱਤਰਾਂ ਦੀ, ਇਕੱਲੇ ਰਹਿਣੇ ਪਸੰਦ ਕਰਦੇ ਆਂ, ਲੋੜ ਨੀ ਅਜਿਹੇ ਤਿੱਤਰਾਂ ਦੀ
Copy
178
ਖੁੱਲੀਆਂ ਅੱਖਾਂ ਨਾਲ ਤਾਂ ਸਾਰੀ ਕਾਇਨਾਤ ਦੇਖ ਲੈਂਦੇ ਹਾਂ ਜਦ ਤੈਨੂੰ ਦੇਖਣਾ ਹੋਵੇ ਤਾਂ ਅੱਖਾਂ ਬੰਦ ਕਰ ਲੈਂਦੇ ਹਾਂ
Copy
258
ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ, ਛੱਡਣਾ ਹੀ ਹੋਵੇ ਤਾਂ ਪਹਿਲਾਂ ਦਿਲ ਹੀ ਨੀ ਲਾਈਦਾ 💔💯
Copy
289
ਤੇਰੇ ਵਾਅਦੇ ਸੀ ਅਜੀਬ ਕੁੜੇ ਰੱਖੇ ਦਿਲ ਦੇ ਬੜੇ ਕਰੀਬ ਕੁੜੇ , ਕਿਉ ਲੈ ਬੈਠੀ ਦਰਜਾ ਰੱਬ ਦਾ ਜੇ ਨਈ ਸੀ ਸਾਡੇ ਵਿਚ ਨਸੀਬ ਕੁੜੇ
Copy
135
ਐਵੇਂ ਇਸ਼ਕ ਇਸ਼ਕ ਨਾ ਕਰਿਆ ਕਰ ਸੱਜਣਾ, ਤੇਰੇ ਆਪਣੇ ਤੇਨੂੰ ਠੱਗਣਗੇ.....ਘਰਦਿਆਂ ਤੇ ਯਕੀਨ ਰੱਖੀ ਬਾਈ.... ਉਹ ਕਿਹੜਾ ਮਾੜੀ ਲੱਭਣਗੇ
Copy
172
ਵਕ਼ਤ ਨੇ ਫਸਾਇਆ ਪਰ #ਪਰੇਸ਼ਾਨ ਨਹੀਂ ਹਾਂ, ਹਾਲਾਤਾਂ ਤੋਂ ਹਾਰ ਜਾਵਾਂ, ਮੈਂ ਉਹ #ਇਨਸਾਨ ਨਹੀਂ |💪
Copy
68
ਕਮਲਿਆ ਦੀ ਦੁਨੀਆਂ ਹੀ ਰਾਸ ਹੈ ਸਾਨੂੰ ਬਹੁਤਿਆ ਸਿਆਣਿਆ ਦੇ ਚ ਦਿਲ ਨਹੀ ਲੱਗਦਾ ਸਾਡਾ !!..
Copy
164
ਉਲਝੇ ਹੋਏ ਧਾਗੇ ਦੇਖੇ ਐ ਤੂੰ ? ਬਿਲਕੁਲ ਉਹਨਾਂ ਵਰਗੀ ਹਾਂ ਮੈਂ!
Copy
301
ਨਾ ਸਾਡਾ ਯਾਰ ਬੁਰਾ, ਨਾ ਤਸਵੀਰ ਬੁਰੀ ਕੁਝ ਅਸੀ ਬੁਰੇ, ਕੁਝ ਤਕਦੀਰ ਬੁਰੀ....
Copy
183
ਨਾਮ ਰੰਗਿ, ਸਰਬ ਸੁਖੁ ਹੋਇ ॥ ਬਡਭਾਗੀ ਕਿਸੈ, ਪਰਾਪਤਿ ਹੋਇ ॥
Copy
254
ਨਾਲ ਤਿੰਨ ਚਾਰ ਰਹਿੰਦੇ ਜੋ ਹਜਾਰਾਂ ਵਰਗੇ, ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗੇ,,👬
Copy
292
ਕਈਆ ਤੋ ਸਾਡੀ 😱ਬਰਾਬਰੀ ਨਹੀਂ ਹੁੰਦੀ🤬 ਤਾਹੀ ਤਾ ਪਿੱਠ ਪਿੱਛੇ 🙃ਬਦਨਾਮ ਕਰਦੇ ਆ🤘🏻☠️
Copy
236
ਨੀਤਾਂ ਰੱਖੀਏ ਸਾਫ ਬਾਕੀ ਰੱਬ ਕਰੁ ਮਾਫ
Copy
801
ਗੱਲ ਤਾ ਸੱਜਣਾ ਦਿਲ ❤️ ਮਿਲੇ ਦੀ ਏ ..ਨਜ਼ਰਾਂ 👀 ਤਾ ਰੋਜ਼ ਹਜ਼ਾਰਾ ਨਾਲ ਮਿਲਦੀਆਂ ਨੇ |
Copy
76
ਅੱਜ ਅਸੀਂ ਵੀ ਇੱਕ ਨੇਕ ਕੰਮ ਕਰ ਆਏ , ਦਿਲ ਦੀ ਵਸੀਅਤ ਕਿਸੇ ਦੇ ਨਾਮ ਕਰ ਆਏ |
Copy
92
ਮੇਰੀਆਂ ਸੋਚਾਂ ਨੇ ਖੁਦਕਸ਼ੀ ਕਰ ਲਈ..! ਚੰਦ ਰਿਸ਼ਤਿਆਂ ਨੂੰ ਜ਼ਿੰਦਗੀ ਦੇਣ ਲਈ.. !
Copy
120
ਮੈਂ ਤੇ ਮੇਰੀ ਰਾਈਫਲ ਰਕਾਨੇ ਕੰਬਿਨਾਸ਼ਨ ਛੋਟੀ ਦਾ ਰਾਊਂਡ ਵਰਗਾ ਨੇਚਰ ਜੱਟ ਦਾ ਚੁਣ-ਚੁਣ ਵੈਰੀ ਠੋਕੀ ਦਾ
Copy
5
ਜ਼ਮਾਨਾ ਏ ਸਾਨੂੰ ਰੁਲਾਉਣ ਲਈ , ਤਨਹਾਈ ਏ ਸਾਨੂੰ ਸਤਾਉਣ ਲਈ |
Copy
50
ਮੈਂ ਦਰਦ ਛੁਪਾਣੇ ਕੀ ਸ਼ੁਰੂ ਕੀਤੇ, ਮੈਨੂੰ ਦੁਨੀਆਂ ਹਸਮੁੱਖ ਕਹਿਣ ਲੱਗ ਪਈ !
Copy
143
ਸੱਭੇ ਕਾਜ ਸਵਾਰਦਾ ਮੇਰਾ ਬਾਬਾ ਨਾਨਕ |
Copy
234
ਯਾਰ ਵੀ ਬਣੇ ਆ,ਦੁਸ਼ਮਣ ਵੀ ਬਣੇ ਆ !! ਪਰ ਚਮਚੇ ਨਾ ਬਣੇ ਕਿਸੇ ਦੇ ਵੀ ਬਲਿਆ!!
Copy
129
ਪਿਆਰ ਤਾਂ ਦਿਲੋ ਹੁੰਦਾ, ਦਿਮਾਗ ਤੋਂ ਤਾ ਚਲਾਕੀਆਂ ਹੁੰਦੀਆਂ।
Copy
128
ਤੇਰਾ ਟੂਟੀਆਂ ਗ਼ਰੂਰ ਤੂੰ ਵੀ ਹੋਈ ਮਜਬੂਰ ਸਾਨੂੰ ਛੱਡਿਆ ਜੀਹਦੇ ਲਈ ਤੈਨੂੰ ਉਹ ਵੀ ਛੱਡ ਗਏ
Copy
5
ਦਿਲ ਦਾ ਦਰਦ ਕਿਸੇ ਨੂ ਕਹਿ ਨਹੀ ਸਕਦੇ , ਇਕ ਉਸਦੇ ਬਿਨਾਂ ਯਾਰੋ ਰਹਿ ਨਹੀਂ ਸਕਦੇ
Copy
61
ਕੀ ਹੋਇਆ ਜੇ ਜੁਦਾ ਤੂੰ ਏਂ, ਮੇਰੇ ਦਿਲ ਦੀ ਸਦਾ ਤੂੰ ਏਂ,
Copy
36
ਆਕੜ ਤੇ ਅਣਖ ਚ ਬੁੱਗੇ ਬਹੁਤ ਫਰਕ ਹੁੰਦਾ ਬਿਨਾਂ ਗੱਲੋਂ ਹਵਾ ਕਰਨ ਨੂੰ ਆਕੜ ਕਹਿੰਦੇ ਨੇ ਤੇ ਆਪਦੇ ਅਸੂਲਾਂ ਤੇ ਜੀਣ ਨੂੰ ਅਣਖ
Copy
299
ਕਿਸੇ ਨੂੰ ਸੁੱਟਣ ਦੀ ਜਿੱਦ ਨੀ। ਖੁਦ ਨੂੰ ਬਣਾਉਣ ਦਾ ਜਨੂੰਨ ਆ ।❤️🔥
Copy
313
ਦਿਲ ਤੇ ਲੱਗੀ ਸੱਟ ਦਾ ਅਤੇ ਵਿਗੜੇ ਹੋਏ Sau JAtt ਦਾ . . ਬੀਬਾ ਇਲਾਜ ਕੋਈ ਨਾ
Copy
193
ਜੋ ਦੱਸਣੀ ਪਵੇ ♠️ਉਹ ਪਹਿਚਾਣ ਨਹੀ ਹੁੰਦੀ🤘🏻
Copy
408
'ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ, ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਾਹੁੰਦੇ ਹਾਂ' |
Copy
59