ਤੈਨੂੰ ਦਿਲ ਵਿਚ ਅਸੀਂ ਹੁਣ ਭੁਲਾ ਨਹੀ ਸਕਦੇ , ਇਕ ਤੇਰੇ ਬਿਨਾਂ ਕਿਸੇ ਨੂ ਚਾਹ ਨਹੀ ਸਕਦੇ
Copy
108
ਮਿੱਠਾ ਬੋਲ ਕੇ ਖਰੀਦ ਲੈਦੀ ਦੁਨੀਆ, ਇਹਨੇ ਮਹਿੰਗੇ ਵੀ ਨੀ ਯਾਰ ਬੱਲੀਏ🥀
Copy
96
ਕੋਈ ਵਾਰ ਵਾਰ ਅੱਖਾਂ ਅੱਗੇ ਆਈ ਜਾਂਦਾ ਇਹ ਕੋਈ ਮੇਰੇ ਕੋਲੋਂ ਮੈਨੂੰ ਹੀ ਚੁਰਾਈ ਜਾਂਦਾ ਇਹ.
Copy
11
ਛੱਡ ਦਿਲਾ ਮੇਰਿਆ ਜੇ ਉਹਦਾ ਸਰ ਹੀ ਗਿਆ, ਕੀਹਨੇ ਤੈਨੂੰ ਪੁੱਛਣਾ ਜੇ ਤੂੰ ਮਰ ਵੀ ਗਿਆ..!!
Copy
208
ਜਿਹੜਾ ਜੱਟ ਦੇ ਆ ਸੀਨੇ ਵਿਚ ਨੀ , ਉਹ #ਜਿਗਰਾ ਏ ਸ਼ੇਰ ਦਾ ..
Copy
27
ਮੇਰਾ ਦਿਲ ਮੈਥੋਂ ਐਨਾ ਬਾਹਰ ਨੀ ਹੋ ਸਕਦਾ ਮੇਰੀ ਇੱਜ਼ਤ ਤੋਂ ਵੱਡਾ ਤੇਰਾ ਪਿਆਰ ਨੀ ਹੋ ਸਕਦਾ |
Copy
3
ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ, ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ🙏🙏
Copy
51
ਲੋਕੀ ਵੇਖ ਕੇ ਪਤਾ ਨੀ ਕਾਤੋਂ ਸੜਦੇ ਮੁੰਡਾ ਤਾਂ ਬਸ ਸ਼ੋਂਕ ਪੁਰਦਾ.
Copy
41
ਤੇਨੁ ਵੀਜ਼ਾ ਦੀ ਖੁਸ਼ੀ ਚ ਮਿਲ iphnone ਗਯਾ , ਨੀ ਤੂ ਫੱਕਰਾ ਦਾ 1100 ਮੋਬਾਇਲ ਮੋੜ ਗਈ
Copy
81
ਮੈਂ ਕੇਹਾ ਮੇਰਾ ਦਿਲ ਸਚਾ , ਓਹ ਕਹੰਦੇ ਤੇਰਾ ਘਰ ਕੱਚਾ
Copy
167
💰 money ਹੀ Black ਆ ਦਿਲ ਤੋਂ ਤਾਂ ਸੱਚੇ ਆਂ🖤 ਨਾਗਨੀ ਸ਼ਕੀ ਦੀ ਭੋਰਾ 😎 ਚਿੱਟੇ ਤੋਂ ਤਾਂ ਬਚੇ ਆਂ☠️
Copy
55
👑ਗੱਭਰੂ ਦਾ ਨਾਮ ਬੋਲੇ ਚੰਗੀਆਂ ਦੇ ਵਿੱਚ ਜਾਕੇ ਮਾੜਿਆਂ ਨੂੰ ਪੁੱਛੀਂ 💖
Copy
34
ਆ ਲੈ ਫੜ ਰੱਖ ਲੈ ਖਿਆਲ ਦਿਲ ਦਾ ਨਿਕਲਦਾ ਜਾਂਦਾ ਹੁੰਦੇ ਮੇਰੇ ਹੱਥ 'ਚੋਂ, ਠੋਡੀ ਵਾਲਾ ਤਿੱਲ ਸਾਡਾ ਦਿਲ ਲੈ ਗਿਆ ਮਸਾਂ ਹੀ ਬਚੇ ਸੀ ਤੇਰੀ ਬਿੱਲੀ ਅੱਖ ਤੋਂ !!
Copy
68
ਜੋ ਵਕ਼ਤ ਤੋਂ ਪਹਿਲਾ ਮਾਰ ਆ ਮੈਂ ਸੁਣਿਆ ਬਣਦੇ ਤਾਰੇ ਆ ਮੈਂ ਕਿਥੋਂ ਲੱਭਾ ਤੈਨੂੰ ਨੀ ਇਹ ਤਾਰੇ ਕਿੰਨੇ ਸਾਰੇ ਆ .
Copy
6
ਜਿਨ੍ਹਾਂ ਸੋਚ ਨਾ ਸਕੇ ਤੂੰ, ਏਨਾ ਪਿਆਰ ਕਰਦੇ ਹਾਂ, ਤੇਰੀ ਗੱਲ ਹੋਰ ਹੈ ਸੱਜਣਾ, ਅਸੀਂ ਤਾਂ ਤੇਰੇ ਪੈਰਾਂ ਵਰਗੇ ਆਂ |
Copy
44
ਨੀ ਮੇਰੀ ਬੇਬੇ ਨੇ ਕੰਗਣ ਜਿਹੜੇ ਸਾਂਭਿਆ ਮੈਨੂੰ ਤੇਰੇਆਂ ਗੁੱਟਾਂ ਦੇ ਮੇਚ ਲੱਗਦੇ.
Copy
6
ਉਹ ਨਾ ਹੀ ਫੋਨ ਦਾ ਫਿਕਰ ਸਾਨੂੰ ਨਾ ਹੀ ਨੈਟ ਪੈਕ ਦਾ ਉਹ ਸੱਜਰੇ ਫੁੱਲਾਂ ਦੇ ਵਾਂਗੂ ਫਿਰੇ ਜੱਟ ਟਹਿਕਦਾ.
Copy
9
ਵੇਖ ਈ ਤਕਦੀਰੇ ਅਸੀਂ ਬਣ ਜਾਣਾ ਹੀਰ ਸਾਡੀ ਵਾਰੀ ਆਉਣ ਦੇ
Copy
26
ਨਾ ਪਿੰਡ ਦਿਲ ❤️ ਚੋਂ ਨਿਕਲਦਾ, ਭਾਵੇਂ ਪਿੰਡ ਚੋਂ ਨਿਕਲਿਆ ਮੈਂ |
Copy
40
ਲੁੱਕ ਪੂਰੀ ਗੈਗ ਟੱਚ ਯਾਂਰ ਦੀ ਰਕਾਂਨੇ ਪਰ ਦਿਲ ਦਾਂ ਕਲੀਨ ਗੱਭਰੂ। 💯
Copy
43
ਜਿੰਦੇ ਨੀ ਜਿੰਦੇ ਤੇਰੇ ਸੁਪਨੇ ਦੁੱਖ ਦਿੰਦੇ ਤੇਰੇ ਮਲਕੇ ਕੋਈ ਹੋਰ ਬਹਿ ਗਿਆ ਜਿਸ ਦਿਲ ਵਿਚ ਘਰ ਸੀ ਮੇਰਾ.
Copy
7
ਹੁੰਦੇ ਨੇ ਜੁਗਾੜੀ ਬੜੇ ਜੱਟ ਕੁੜੀਏ, ਲੈਂਦੇ ਨੇਂ ਜੁਗਾੜ ਲਾ ਕੇ ਪੱਟ ਕੁੜੀਏ
Copy
45
ਗੁੱਸਾ ਤੇਰੇ ਨਾਲ ਨਹੀਓ ਕਿਸੇ ਗੱਲ ਦਾ.. ਹੁੰਦੀ ਆਸ਼ਕਾਂ ਦੀ ਮਾੜੀ ਤਕਦੀਰ ਸੋਹਣੀਏ..
Copy
564
ਕਿਸੇ ਬੰਦੇ ਮੂਹਰੇ ਝੁੱਕਣਾ ਕਿਓ ਦੱਸ ਫਿਰ ਨੀ ਜਦੋ ਬਾਬੇ 🙏 ਅੱਗੇ ਲੱਗਣੀ ਆ ਪੇਸ਼ੀ ਬੱਲੀਏ 💯
Copy
61
ਜੇ ਤੂੰ ਰੱਖੇਗਾ ਬਣਾਕੇ ਰਾਣੀ ਦਿਲ ❤️ ਦੀ ਵਾਗ ਰਾਜਿਆ 👑 ਦੇ ਰੱਖਿਆ ਕਰੂ |
Copy
77
ਤੇਰੇ ਮੇਰੇ ਪਿਆਰ ਦਾ ਗਵਾਹ ਬਣ ਮਿਲਦਾ ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ
Copy
116
ਨਾ ਦਿਨ ਮਿਲਿਆ ਨਾ ਹੀ ਸਾਨੂੰ ਰਾਤ ਮਿਲੀ ਨਾ ਤੂੰ ਮਿਲਿਆ ਨਾ ਤੇਰੀ ਯਾਦਾਂ ਤੋਂ ਨਿਜਾਤ ਮਿਲੀ
Copy
131
ਜਿਸ ਦਿਨ ਤੂੰ ਮੇਰੀ ਹੋਵੇਂਗੀ ਮੈਂ ਕਿੱਤੇ ਪਾਗਲ ਨਾ ਹੋ ਜਾਵਣ
Copy
9